ਕੰਨਿਆ ਵਿਦਿਆਲਿਆ ਸਕੂਲ ਦਾ ਸ਼ਾਨਦਾਰ ਨਤੀਜ਼ਾ

ਗੜਸ਼ੰਕਰ, 20 ਅਪ੍ਰੈਲ - ਇਥੋ ਦੇ ਕੰਨਿਆ ਵਿਦਿਆਲਿਆ ਸਕੂਲ ਦਾ 10ਵੀਂ ਜਮਾਤ ਦਾ ਨਤੀਜ਼ਾ ਸ਼ਾਨਦਾਰ ਰਿਹਾ।

ਗੜਸ਼ੰਕਰ, 20 ਅਪ੍ਰੈਲ - ਇਥੋ ਦੇ ਕੰਨਿਆ ਵਿਦਿਆਲਿਆ ਸਕੂਲ ਦਾ 10ਵੀਂ ਜਮਾਤ ਦਾ ਨਤੀਜ਼ਾ ਸ਼ਾਨਦਾਰ ਰਿਹਾ। ਕੁਲ 46 ਵਿਦਿਆਰਥਣਾ ਵਿਚੋਂ 31 ਨੇ ਪਹਿਲੇ ਦਰਜ਼ੇ ਵਿਚ ਪ੍ਰਖਿਆ ਪਾਸ ਕੀਤੀ। ਪ੍ਰਬੰਧਕੀ ਕਮੇਟੀ ਤੋਂ ਪ੍ਰਧਾਨ ਅਵਿਨਾਸ਼ ਸ਼ਰਮਾ ਅਤੇ ਸਕੂਲ ਦੀ ਮੁੱਖ ਅਧਿਆਪਕਾ ਮਨਜੀਤ ਕੌਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸਕੂਲ ਦੀ ਵਿਦਿਆਰਥਣ ਦੀਕਸ਼ਾ ਨੇ  503 ਅੰਕ ਪ੍ਰਾਪਤ ਕਰਕੇ ਪਹਿਲਾ,

ਜਸਪ੍ਰੀਤ ਕੌਰ ਨੇ 493 ਅੰਕ ਪ੍ਰਾਪਤ ਕਰਕੇ ਦੂਸਰਾ

ਅਤੇ ਪੂਨਮ ਨੇ 486 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।