ਐਸ ਡੀ ਓ ਪਰਮਾਨੰਦ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਣ ਤੇ ਕੀਤਾ ਸਨਮਾਨਿਤ
ਨਵਾਂਸ਼ਹਿਰ - ਪਰਮਾਨੰਦ ਐਸ ਡੀ ਓ (ਪੀ ਐਸ ਪੀ ਸੀ ਐਲ) ਸਿਟੀ ਬੰਗਾ ਨੂੰ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਬਿਜਲੀ ਬੋਰਡ ਦੇ ਕਰਮਚਾਰੀਆਂ ਵਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸਖਸ਼ੀਅਤਾਂ ਵਲੋਂ ਬੋਲਦਿਆਂ ਕਿਹਾ ਕਿ ਉਹ ਲੋਕ ਬੜੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਸਰਕਾਰੀ ਅਹੁਦੇ ਤੇ ਵਿਚਰਦਿਆਂ ਬੇਦਾਗ ਸੇਵਾਵਾਂ ਨਿਭਾਕੇ ਸੇਵਾਮੁਕਤ ਹੁੰਦੇ ਹਨ। ਇਹਨਾਂ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸੇਵਾ ਨਿਭਾਈ।

ਇਸ ਮੌਕੇ ਪਰਮਾਨੰਦ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਿਵਾਰ ਵਲੋਂ ਬੂਟਿਆਂ ਦਾ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਮੈਡਮ ਅੰਜੂ ਬਾਲਾ, ਸੁਵਿਕਾਸ ਪਾਲ ਐਕਸੀਅਨ, ਅਸ਼ੀਸ਼ ਸਿੰਗਲਾ ਐਸ ਡੀ ਓ, ਗੁਰਬਖਸ਼ ਰਾਮ, ਰਮੇਸ਼ ਕੈਲੇ, ਹਰਬੰਸ ਸਿੰਘ, ਸੁਖਦੇਵ ਸਿੰਘ, ਅਸ਼ੋਕ ਕੁਮਾਰ ਜੇਈ, ਇੰਦਰਜੀਤ ਸਿੰਘ, ਜੋਗਿੰਦਰ ਪਾਲ, ਸੁਰਿੰਦਰ ਕੁਮਾਰ, ਮਨਦੀਪ ਸਿੰਘ, ਜਸਵੰਤ ਰਾਏ, ਕੁਲਵਿੰਦਰ ਰਾਮ, ਸੁਖਵੰਤ ਸਿੰਘ, ਮਲਕੀਤ ਰਾਮ, ਕੁਲਵੰਤ ਸਿੰਘ, ਆਤਮਾ ਰਾਮ, ਦਰਬਾਰਾ ਸਿੰਘ, ਗੁਰਮੇਲ ਰਾਮ, ਨਰਿੰਦਰ ਮਾਹੀ, ਕਾਮਰੇਡ ਹਰਬਲਾਸ, ਸ਼ਿਵ ਕੁਮਾਰ, ਸਤੀਸ਼ ਕੁਮਾਰ, ਜਸਵੀਰ ਮੋਰੋਂ, ਰਾਜ ਹੀਉਂ, ਸੁੱਚਾ ਸਿੰਘ ਕਾਹਮਾ, ਮਲਕੀਤ ਸਿੰਘ ਗੋਸਲ, ਸੁਰਿੰਦਰ ਪਾਲ ਪ੍ਰਧਾਨ, ਕੁਲਵਿੰਦਰ ਸਿੰਘ, ਨੰਦ ਲਾਲ, ਅਸ਼ੋਕ ਕੁਮਾਰ, ਨਰੰਜਨ ਸਿੰਘ, ਜੋਗਿੰਦਰ ਪਾਲ, ਹਰਮੇਸ਼ ਲਾਲ, ਸਤਨਾਮ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਬਲਵੀਰ ਕੁਮਾਰ, ਮੋਹਨ ਲਾਲ, ਜੀਵਨ ਕੁਮਾਰ, ਗੁਰਜੀਤ ਕੁਮਾਰ, ਮਨਦੀਪ ਸਿੰਘ, ਰਾਜਵਿੰਦਰ ਕੌਰ, ਗੌਰਵ, ਕਮਲਜੀਤ ਕੁਮਾਰ, ਪ੍ਰਦੀਪ ਕੁਮਾਰ, ਬਲਵਿੰਦਰ ਸਿੰਘ, ਬਲਜੀਤ ਸਿੰਘ, ਰਜਿੰਦਰ ਕੁਮਾਰ, ਹਰਜਿੰਦਰ ਕੁਮਾਰ ਹੀਰਾ, ਯਸ਼ਪਾਲ, ਰਜਿੰਦਰ ਕੁਮਾਰ, ਦਿਨੇਸ਼ ਕੁਮਾਰ, ਸੰਜੋਗ ਸਿੰਘ, ਰੇਸ਼ਮ ਸਿੰਘ, ਨਿਰਮਲ ਸਿੰਘ, ਮੇਜਰ ਕਲੇਰਾਂ, ਜਸਵਿੰਦਰ ਸਿੰਘ, ਪਰਗਣ ਸਿੰਘ ਨੰਬਰਦਾਰ, ਇਰਵਨ ਰੱਤੂ ਸਰਪੰਚ, ਪਿੰਦਰਜੀਤ ਸਿੰਘ, ਅਮਰਜੀਤ ਸਿੰਘ ਜੀਂਦੋਵਾਲ, ਲਖਬੀਰ ਸਿੰਘ ਸਰਪੰਚ ਜੀਂਦੋਵਾਲ, ਅਮਰੀਕ ਸਿੰਘ ਨੰਬਰਦਾਰ ਜੀਂਦੋਵਾਲ, ਅਵਤਾਰ ਸਿੰਘ ਸਰਪੰਚ ਗੋਸਲ, ਬਲਵਿੰਦਰਪਾਲ ਬੰਗਾ, ਲਾਡੀ ਹੀਉਂ, ਗੁਰਮੇਲ ਸਿੰਘ, ਬਲਵਿੰਦਰ ਕੁਮਾਰ, ਰਾਮ ਪ੍ਰਕਾਸ਼ ਦੁਲੈਹੜ ਆਦਿ ਹਾਜਰ ਸਨ।