ਰਜਿੰਦਰ ਪ੍ਰਸਾਦ ਖੁਰਮੀ ਦਾ ਕੀਤਾ ਵਿਸ਼ੇਸ ਸਨਮਾਨ

ਗੜਸੰਕਰ, 14 ਅਪ੍ਰੈਲ - ਰਾਸ਼ਟਰੀ ਗਊ ਸੇਵਾ ਮਿਸ਼ਨ ਤੋਂ ਰਾਸ਼ਟਰੀ ਪ੍ਰਧਾਨ ਸਵਾਮੀ ਕਿ੍ਰਸ਼ਨਾਂ ਨੰਦ ਜੀ ਮਹਾਰਾਜ ਵੱਲੋਂ ਸੇਵਾ ਭਾਰਤੀ ਗੜਸ਼ੰਕਰ ਦੇ ਪ੍ਰਧਾਨ ਰਜਿੰਦਰ ਪ੍ਰਸਾਦ ਖੁਰਮੀ ਦੇ ਸਮਾਜ ਸੇਵਾ ਅਤੇ ਧਰਮ ਦੀ ਸੇਵਾ ਦੇ ਕਾਰਜਾਂ ਨੂੰ ਮੁੱਖ ਰੱਖਦੇ ਅੱਜ ਉਹਨਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਬਜਰੰਗ ਦਲ ਜਿਲਾ ਨਵਾਂਸ਼ਹਿਰ ਤੋਂ ਪ੍ਰਧਾਨ ਠਾਕੁਰ ਸੰਦੀਪ ਰਾਣਾ, ਨਵੀਨ ਬੱਸੀ ਸ਼ਹਿਰੀ ਪ੍ਰਧਾਨ ਅਤੇ ਸੰਗਠਨ ਨਾਲ ਜੁੜੇ ਹੋਰ ਮੈਂਬਰ ਵੀ ਹਾਜਰ ਸਨ।