ਪੰਜਾਬ ਯੂਨੀਵਰਸਿਟੀ ਨੇ ਅੱਜ ਹੇਠ ਲਿਖੇ ਕੋਰਸਾਂ ਦੇ ਦਸੰਬਰ, 2023 ਦੇ ਇਮਤਿਹਾਨ ਦਾ ਨਤੀਜਾ ਘੋਸ਼ਿਤ/ਜਨਤਕ ਕਰ ਦਿੱਤਾ ਹੈ।
ਪੰਜਾਬ ਯੂਨੀਵਰਸਿਟੀ ਨੇ ਅੱਜ ਹੇਠ ਲਿਖੇ ਕੋਰਸਾਂ ਦੇ ਦਸੰਬਰ, 2023 ਦੇ ਇਮਤਿਹਾਨ ਦਾ ਨਤੀਜਾ ਘੋਸ਼ਿਤ/ਜਨਤਕ ਕਰ ਦਿੱਤਾ ਹੈ।
ਪੰਜਾਬ ਯੂਨੀਵਰਸਿਟੀ ਨੇ ਅੱਜ ਹੇਠ ਲਿਖੇ ਕੋਰਸਾਂ ਦੇ ਦਸੰਬਰ, 2023 ਦੇ ਇਮਤਿਹਾਨ ਦਾ ਨਤੀਜਾ ਘੋਸ਼ਿਤ/ਜਨਤਕ ਕਰ ਦਿੱਤਾ ਹੈ।
1. ਬੀ.ਈ. (ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ) 5ਵੇਂ ਸਮੈਸਟਰ ਦੀ ਪ੍ਰੀਖਿਆ ਦਸੰਬਰ, 2023
2. ਬੀ.ਐਸ.ਸੀ. (ਆਨਰਸ) ਬਾਇਓਕੈਮਿਸਟਰੀ 5ਵੇਂ ਸਮੈਸਟਰ ਦੀ ਪ੍ਰੀਖਿਆ ਦਸੰਬਰ, 2023 ਵਿੱਚ
3. ਬੀ.ਈ. (ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ) ਚੌਥੇ ਸਮੈਸਟਰ ਦੀ ਪ੍ਰੀਖਿਆ ਜਨਵਰੀ, 2024
4. ਬੀ.ਐਸ.ਸੀ. (ਆਨਰ) ਗਣਿਤ ਤੀਸਰੇ ਸਮੈਸਟਰ ਦੀ ਪ੍ਰੀਖਿਆ ਦਸੰਬਰ, 2023 ਵਿੱਚ
5. ਐਮ.ਐਸ.ਸੀ. (ਮਾਈਕਰੋਬਾਇਲ ਬਾਇਓਟੈਕਨਾਲੋਜੀ) ਤੀਜੇ ਸਮੈਸਟਰ ਦੀ ਪ੍ਰੀਖਿਆ ਦਸੰਬਰ, 2023
6. ਬੀ.ਐਸ.ਸੀ. (ਆਨਰਸ) ਗਣਿਤ ਅਤੇ ਕੰਪਿਊਟਿੰਗ ਤੀਸਰੇ ਸਮੈਸਟਰ ਦੀ ਪ੍ਰੀਖਿਆ ਦਸੰਬਰ, 2023
7. ਬੀ.ਈ. (ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ) ਤੀਜੇ ਸਮੈਸਟਰ ਦੀ ਪ੍ਰੀਖਿਆ ਦਸੰਬਰ, 2023
8. ਬੀ.ਈ. (ਸੂਚਨਾ ਤਕਨਾਲੋਜੀ) 7ਵੇਂ ਸਮੈਸਟਰ ਦੀ ਪ੍ਰੀਖਿਆ ਦਸੰਬਰ, 2023
9. ਬੀ.ਐਸ.ਸੀ. (ਆਨਰਸ) ਬਾਇਓਕੈਮਿਸਟਰੀ ਤੀਸਰੇ ਸਮੈਸਟਰ ਦੀ ਪ੍ਰੀਖਿਆ ਦਸੰਬਰ, 2023 ਵਿੱਚ
10. ਮਾਸਟਰ ਆਫ਼ ਲਾਅਜ਼ (LLM ਇੱਕ ਸਾਲ ਦਾ ਕੋਰਸ)-ਪਹਿਲਾ ਸਮੈਸਟਰ, ਦਸੰਬਰ, 2023
11. ਐਮ.ਏ.-ਇਤਿਹਾਸ-ਤੀਜਾ ਸਮੈਸਟਰ, ਦਸੰਬਰ, 2023
12. MCA (ਦੋ ਸਾਲਾ ਡਿਗਰੀ ਪ੍ਰੋਗਰਾਮ)-ਤੀਜਾ ਸਮੈਸਟਰ, ਦਸੰਬਰ, 2023