ਐਮ ਪੀ ਸੀ ਏ ਨੇ ਫਿਉਨਰਲ ਵੈਨ ਦੀ ਸੇਵਾ ਮੁੜ ਚਾਲੂ ਕੀਤੀ

ਐਸ ਏ ਐਸ ਨਗਰ, 11 ਅਪ੍ਰੈਲ - ਮੁਹਾਲੀ ਪ੍ਰਾਪਪਰਟੀ ਕੰਸਲਟੈਂਟ ਐਸੋਸੀਏਸ਼ਨਵਲੋਂ ਫਿਊਲਰਲ ਵੈਨ ਦੀ ਸੇਵਾ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਵੈਨ ਦੀ ਮੁਰੰਮਤ ਹੋਣ ਕਾਰਨ ਇਹ ਸੇਵਾ ਕੁੱਝ ਸਮੇਂ ਤੋਂ ਬੰਦ ਪਈ ਸੀ।

ਐਸ ਏ ਐਸ ਨਗਰ, 11 ਅਪ੍ਰੈਲ - ਮੁਹਾਲੀ ਪ੍ਰਾਪਪਰਟੀ ਕੰਸਲਟੈਂਟ ਐਸੋਸੀਏਸ਼ਨਵਲੋਂ ਫਿਊਲਰਲ ਵੈਨ ਦੀ ਸੇਵਾ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਵੈਨ ਦੀ ਮੁਰੰਮਤ ਹੋਣ ਕਾਰਨ ਇਹ ਸੇਵਾ ਕੁੱਝ ਸਮੇਂ ਤੋਂ ਬੰਦ ਪਈ ਸੀ।

ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਸ੍ਰੀ ਸਮੀਰ ਜੁਨੇਜਾ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਇਸ ਵੈਨ ਨੂੰ ਨਵੇਂ ਸਿਰੇ ਤੋਂ ਤਿਆਰ ਕਰਵਾਇਆ ਗਿਆ ਹੈ ਜਿਸਤੋਂ ਬਾਅਦ ਅੱਜ ਪ੍ਰਧਾਨ ਸz. ਹਰਜਿੰਦਰ ਸਿੰਘ ਧਵਨ ਦੀ ਅਗਵਾਈ ਵਿੱਚ ਇਹ ਸੇਵਾ ਮੁੜ ਆਰੰਭ ਕਰ ਦਿੱਤੀ ਗਈ ਹੈ। ਇਸ ਮੌਕੇ ਉਹਨਾਂ ਦੇ ਨਾਲ ਸੰਸਥਾ ਦੇ ਜਨਰਲ ਸਕੱਤਰ ਅਪਾਰਕੀਰਤ ਸਿੰਘ ਸੋਢੀ ਅਤੇ ਖਜਾਂਚੀ ਹਰਪ੍ਰੀਤ ਸਿੰਘ ਲਹਿਲ ਵੀ ਮੌਜੂਦ ਸਨ।