
ਅੱਜ ਜੰਡਿਆਲਾ ਗੁਰੂ ਵਿਖੇ ਸੀਨੀਅਰ ਆਗੂ ਤਜਿੰਦਰ ਸਿੰਘ ਚੰਦੀ ਦੁਬਾਰਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ
ਜੰਡਿਆਲਾ ਗੁਰੂ:- ਅੱਜ ਜੰਡਿਆਲਾ ਗੁਰੂ ਵਿਖੇ ਸੀਨੀਅਰ ਆਗੂ ਤਜਿੰਦਰ ਸਿੰਘ ਚੰਦੀ ਨੂੰ ਦੁਬਾਰਾ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਕਰਨ ਲਈ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜ਼ਿਲਾ ਦਿਹਾਤੀ ਪ੍ਰਧਾਨ ਸ. ਮਨਜੀਤ ਸਿੰਘ ਜੀ ਮੰਨਾ ਮੀਆਂ ਵਿੰਡ, ਲੋਕ ਸਭਾ ਕਨਵੀਨਰ ਮਨਜੀਤ ਸਿੰਘ ਜੀ ਰਾਏ,
ਜੰਡਿਆਲਾ ਗੁਰੂ:- ਅੱਜ ਜੰਡਿਆਲਾ ਗੁਰੂ ਵਿਖੇ ਸੀਨੀਅਰ ਆਗੂ ਤਜਿੰਦਰ ਸਿੰਘ ਚੰਦੀ ਨੂੰ ਦੁਬਾਰਾ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਕਰਨ ਲਈ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜ਼ਿਲਾ ਦਿਹਾਤੀ ਪ੍ਰਧਾਨ ਸ. ਮਨਜੀਤ ਸਿੰਘ ਜੀ ਮੰਨਾ ਮੀਆਂ ਵਿੰਡ, ਲੋਕ ਸਭਾ ਕਨਵੀਨਰ ਮਨਜੀਤ ਸਿੰਘ ਜੀ ਰਾਏ, ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ, ਹਰਜੀਤ ਸਿੰਘ ਸੰਧੂ ਜੀ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਗੁਰ ਪ੍ਰਤਾਪ ਸਿੰਘ ਟਿੱਕਾ ਜੀ, ਚੇਅਰਮੈਨ ਕੰਵਰਬੀਰ ਸਿੰਘ ਜੀ ਮੰਜਿਲ, ਅਜੇਬੀਰਪਾਲ ਸਿੰਘ ਜੀ ਰੰਧਾਵਾ, ਕੁਨੰਣ ਸਿੰਘ ਜੀ, ਭਗਵਾਨ ਦਾਸ ਜੀ, ਕੇਸ਼ਵ ਚੰਦਰ ਜੀ, ਇੰਦਰਪਾਲ ਜੈਨ ਜੀ, ਮੁਕੇਸ਼ ਕੁਮਾਰ ਜੀ, ਬਿੱਟੂ ਲਾਹੌਰੀਆ ਜੀ, ਦੀਪਕ ਕੁਮਾਰ ਅਤੇ ਸਮੁੱਚੀ ਭਾਜਪਾ ਦੀ ਲੀਡਰਸ਼ਿਪ ਨੇ ਜੀ ਆਇਆ ਆਖਿਆ। ਇਸ ਮੌਕੇ 'ਤੇ ਕਪਿਲ ਦੇਵ ਜੀ ਨੂੰ ਜੰਡਿਆਲਾ ਗੁਰੂ ਸ਼ਹਿਰੀ ਦਾ ਮੰਡਲ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ।
