
ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਅੱਜ ਸ਼ਹੀਦ-ਏ-ਆਜਮ ਸ.ਭਗਤ ਸਿੰਘ ਦੇ ਸਮਾਰਕ ਤੇ ਇੱਕ ਵਿਕਲਾਂਗ ਵਿਅਕਤੀ ਨੂੰ ਟਰਾਈ ਸਾਈਕਲ ਭੇਂਟ ਕੀਤੀ ਗਈ।
ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਅੱਜ ਸ਼ਹੀਦ-ਏ-ਆਜਮ ਸ.ਭਗਤ ਸਿੰਘ ਦੇ ਸਮਾਰਕ ਤੇ ਇੱਕ ਵਿਕਲਾਂਗ ਵਿਅਕਤੀ ਨੂੰ ਟਰਾਈ ਸਾਈਕਲ ਭੇਂਟ ਕੀਤੀ ਗਈ। ਇਸ ਮੌਕੇ ਟਰੱਸਟ ਦੇ ਮੇਮ੍ਬਰ ਹੈਪੀ ਰਾਜੂ ਸਾਧੋਵਾਲ ਨੇ ਦੱਸਿਆ ਕਿ ਯੂ.ਕੇ.ਵਿੱਚ ਬ੍ਰਿਟਿਸ਼ ਇੰਮਪਾਇਰ ਆਫਿਸਰ ਡਾਕਟਰ ਅਮਰਜੀਤ ਰਾਜੂ ਵੱਲੋਂ ਇਲਾਕੇ ਵਿੱਚ ਲੋੜਵੰਦ ਅੰਗਹੀਣਾਂ ਦੀ ਮਦਦ ਲਈ ਲਗਾਤਾਰ ਟਰਾਈ ਸਾਈਕਲ ਅਤੇ ਵੀਲ ਚੇਅਰਜ ਭੇਂਟ ਕੀਤੀਆਂ ਜਾ ਰਹੀਆਂ ਹਨ।
ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਅੱਜ ਸ਼ਹੀਦ-ਏ-ਆਜਮ ਸ.ਭਗਤ ਸਿੰਘ ਦੇ ਸਮਾਰਕ ਤੇ ਇੱਕ ਵਿਕਲਾਂਗ ਵਿਅਕਤੀ ਨੂੰ ਟਰਾਈ ਸਾਈਕਲ ਭੇਂਟ ਕੀਤੀ ਗਈ। ਇਸ ਮੌਕੇ ਟਰੱਸਟ ਦੇ ਮੇਮ੍ਬਰ ਹੈਪੀ ਰਾਜੂ ਸਾਧੋਵਾਲ ਨੇ ਦੱਸਿਆ ਕਿ ਯੂ.ਕੇ.ਵਿੱਚ ਬ੍ਰਿਟਿਸ਼ ਇੰਮਪਾਇਰ ਆਫਿਸਰ ਡਾਕਟਰ ਅਮਰਜੀਤ ਰਾਜੂ ਵੱਲੋਂ ਇਲਾਕੇ ਵਿੱਚ ਲੋੜਵੰਦ ਅੰਗਹੀਣਾਂ ਦੀ ਮਦਦ ਲਈ ਲਗਾਤਾਰ ਟਰਾਈ ਸਾਈਕਲ ਅਤੇ ਵੀਲ ਚੇਅਰਜ ਭੇਂਟ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਦੱਸਿਆ ਕਿ ਅੱਜ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਰਾਹੀਂ ਜਰੂਰਤਮੰਦ ਯਸ਼ਪਾਲ ਨੂੰ ਟਰਾਈ ਸਾਈਕਲ ਭੇਂਟ ਕੀਤੀ ਗਈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਚੇਅਰਪਰਸਨ ਬੀਬੀ ਸੁਭਾਸ਼ ਮੱਟੂ, ਹੈਪੀ ਰਾਜੂ ਸਾਧੋਵਾਲ ,ਰਾਕੇਸ਼ ਮਹਿਦੂਦ, ਹਰੀਸ਼ ਭੱਲਾ, ਮਾਸਟਰ ਹੰਸ ਰਾਜ, ਹਰਦੇਵ ਰਾਏ, ਭੁਪਿੰਦਰ ਰਾਣਾ, ਰਾਕੇਸ਼ ਰਾਣਾ, ਡਾਕਟਰ ਵਿੱਜ, ਰਾਜੇਸ਼ ਕੁਮਾਰ ਅਤੇ ਅਮਰਜੀਤ ਸਿੰਘ ਆਦਿ ਹਾਜਰ ਸਨ। ਬੁਲਾਰਿਆਂ ਨੇ ਡਾਕਟਰ ਅਮਰਜੀਤ ਰਾਜੂ ਬ੍ਰਿਟਿਸ਼ ਇੰਮਪਾਇਰ ਆਫੀਸਰ ਦਾ ਅੰਗਹੀਣਾਂ ਦੀ ਟਰਾਈ ਸਾਈਕਲ, ਵੀਲ ਚੇਅਰ ਦੇਣ ਦਾ ਧੰਨਵਾਦ ਕੀਤਾ।
