ਜਸਨੀਤ ਕੌਰ ਨੇ ਪਹਿਲਾਂ, ਕਸਫ਼ ਅਤੇ ਏਕਮ ਜੋਤ ਨੇ ਦੂਸਰਾ, ਹਰਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ

ਗੜਸ਼ੰਕਰ, 23 ਮਾਰਚ - ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਪਨਾਮ ਦੇ ਪਿ੍ਰੰਸੀਪਲ ਡਾਕਟਰ ਅਬਦੁਲ ਰਹੀਮ ਖ਼ਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀ ਐਸ ਸੀ ਮੈਡੀਕਲ ਲੈਬੋਰੇਟਰੀ ਸਾਇੰਸਜ਼ ਦੇ ਪਹਿਲੇ ਸਮੈਸਟਰ ਵਿੱਚ

ਜਸਨੀਤ ਕੌਰ ਨੇ  9 ਅੰਕ ਲੈ ਕੇ ਪਹਿਲਾਂ, 
ਕਸਫ਼ ਅਤੇ ਏਕਮ ਜੋਤ ਨੇ 8.72 ਅੰਕ ਲੈ ਕੇ ਦੂਸਰਾ, 
ਹਰਜੀਤ ਕੌਰ ਨੇ 8.64 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।