ਮੁੱਲਾਂਪੁਰ ਦੇ ਖਿਜਰਾਬਾਦ 'ਚ ਐਨਕਾਊਂਟਰ। ਗੈਂਗਸਟਰ ਅਤੇ ਪੁਲਿਸ ਵਿਚਾਲੇ ਮੁਠਭੇੜ।
ਮੋਹਾਲੀ ਮੁੱਲਾਂਪੁਰ ਦੇ ਖਿਜ਼ਰਾਬਾਦ 'ਚ ਗੈਂਗਸਟਰ ਤੇ ਪੁਲਿਸ ਵਿਚਾਲੇ ਮੁਠਭੇੜ।
ਮੋਹਾਲੀ ਮੁੱਲਾਂਪੁਰ ਦੇ ਖਿਜ਼ਰਾਬਾਦ 'ਚ ਗੈਂਗਸਟਰ ਤੇ ਪੁਲਿਸ ਵਿਚਾਲੇ ਮੁਠਭੇੜ।
ਇਸ ਤੋਂ ਪਹਿਲਾਂ ਦੇ ਇੱਕ ਮਾਮਲੇ ਵਿੱਚ ਹਰਿਆਣਾ ਪੁਲਿਸ ਨੂੰ ਕਾਫੀ ਸਮੇਂ ਤੋਂ ਉਸਦੀ ਭਾਲ ਸੀ।ਉਸ ਨੇ ਡੇਰਾਬੱਸੀ ਵਿੱਚ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ ਸੀ।ਮੋਹਾਲੀ ਦੇ ਸਪੈਸ਼ਲ ਸੈੱਲ ਨੇ ਇਹ ਕਾਰਵਾਈ ਕੀਤੀ ਹੈ।