ਬਸਪਾ ਦੇ ਸੀਨੀਅਰ ਆਗੂ ਦੇ ਪਿਤਾ ਦੀ ਮੌਤ ਦੇ ਅਫਸੋਸ ਕਰਨ ਅਵਤਾਰ ਸਿੰਘ ਕਰੀਮਪੁਰੀ ਪਹੁੰਚੇ

ਨਵਾਂਸ਼ਹਿਰ - ਬਸਪਾ ਦੇ ਸੀਨੀਅਰ ਆਗੂ ਮਨਹੋਰ ਕਮਾਮ ਸਰਪੰਚ ਜੀ ਦੇ ਪਿਤਾ ਸਤਿਕਾਰਯੋਗ ਗੁਰਮੇਲ ਰਾਮ ਜੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਅੱਜ ਸ ਅਵਤਾਰ ਸਿੰਘ ਕਰੀਮਪੁਰੀ ਇੰਚਾਰਜ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਮਨਹੋਰ ਕਮਾਮ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੋ।

ਉਨ੍ਹਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਸਤਿਕਾਰਯੋਗ ਗੁਰਮੇਲ ਰਾਮ ਜੀ ਪਹਿਲਾਂ ਪਹਿਲ ਜਦੋਂ ਜਨਤਕ ਲਹਿਰ ਅਖ਼ਬਾਰ ਚਲਦੀ ਸੀ ਉਸ ਸਮੇਂ ਤੋਂ ਹੀ ਬਹੁਜਨ ਸਮਾਜ ਪਾਰਟੀ ਦੇ ਲਈ ਕੰਮ ਕੀਤਾ ਸੀ । ਇਨ੍ਹਾਂ ਬਜ਼ੁਰਗਾਂ ਦੀ ਕੁਰਬਾਨੀ ਦੇਖਕੇ ਹੀ ਤਾਂ ਅਸੀਂ ਇਨ੍ਹਾਂ ਨੂੰ ਸਲਾਮ ਕਰਦੇ ਹਾਂ ਅਤੇ ਇਨ੍ਹਾਂ ਨੇ ਇਨ੍ਹਾਂ ਕੰਮ ਕੀਤਾ ਕਿ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਅਤੇ ਸਾਬਕਾ ਸਰਪੰਚ ਹਾਜ਼ਰ ਸਨ।