ਮੋਹਾਲੀ ਫੇਸ 6 ਦੇ ਵਸਨੀਕਾਂ ਵਲੋਂ ਅੱਜ ਪਾਰਕ ਬਣਾਉਣ ਦਾ ਟੱਕ ਮਾਰ ਕੇ ਕੰਮ ਸ਼ੁਰੂ ਕਰਵਾਇਆ ਗਿਆ

ਮੋਹਾਲੀ ਫੇਸ 6 ਦੇ ਨਿਅਰ ਪੈਟਰੋਲ ਪੰਪ ਦੇ ਸਾਹਮਣੇ ਵਾਲੀ ਗ੍ਰੀਨ ਪਾਰਕ ਦਾ ਅੱਜ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜਿੱਤੀ ਸਿੱਧੂ ਅਤੇ ਉਨ੍ਹਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਮੋਹਾਲੀ ਫੇਸ 6 ਦੇ ਸਮਾਜ ਸੇਵੀ ਲਖਬੀਰ ਸਿੰਘ ਅਤੇ ਕੋਸਲਰ ਅਤੇ ਉਨ੍ਹਾਂ ਦੇ ਨਾਲ ਮੋਹਾਲੀ ਫੇਸ 6 ਦੇ ਵਸਨੀਕਾਂ ਵਲੋਂ ਅੱਜ ਪਾਰਕ ਬਣਾਉਣ ਦਾ ਟੱਕ ਮਾਰ ਕੇ ਕੰਮ ਸ਼ੁਰੂ ਕਰਵਾਇਆ ਗਿਆ|

 ਜਿਸ ਵਿਚ ਮੋਹਾਲੀ ਫੇਸ 6 ਦੇ ਸੀਨੀਅਰ ਸਿਟੀਜਨ ਜਨਾਂ ਵਲੋਂ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜਿੱਤੀ ਸਿੱਧੂ ਦਾ ਧੰਨਵਾਦ ਕੀਤਾ ਗਿਆ ਉਥੇ ਹੀ ਮੋਹਾਲੀ ਫੇਸ 6 ਦੇ ਸਮਾਜ ਸੇਵੀ ਲਖਬੀਰ ਸਿੰਘ ਵਲੋਂ ਕਿਹਾ ਗਿਆ ਕਿ ਇਸ ਗ੍ਰੀਨ ਪਾਰਕ ਵਿੱਚ ਨਜਾਇਜ਼ ਰੇਹੜੀਆਂ ਫੜੀਆਂ ਬਹੁਤ ਖੜ੍ਹੀਆਂ ਹੁੰਦੀਆਂ ਸੀ ਅਤੇ ਆਣ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤ ਆਉਂਦੀ ਸੀ ਜਿਸ ਕਾਰਨ ਮੋਹਾਲੀ ਫੇਸ 6 ਦੇ ਵਸਨੀਕਾਂ ਵਲੋਂ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜਿੱਤੀ ਸਿੱਧੂ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਅੱਜ ਵੀ ਤਕਰੀਬਨ 11 ਵਜੇ ਜਦੋਂ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜਿੱਤੀ ਸਿੱਧੂ ਵਲੋਂ ਇਸ ਗ੍ਰੀਨ ਪਾਰਕ ਦਾ ਉਦਘਾਟਨ ਕਰ ਕੇ ਗਏ ਤਾਂ ਨਾਲ ਦੀ ਨਾਲ ਹੀ ਇਨ੍ਹਾਂ ਰੇਹੜੀਆਂ ਫੜੀਆਂ ਵਾਲੇਆ ਵਲੋਂ ਆਪਣੀਆਂ ਦੁਕਾਨਾਂ ਸਜ਼ਾ ਦਿਤੀਆਂ ਗਈਆਂ ਇਨ੍ਹਾਂ ਰੇਹੜੀਆਂ ਫੜੀਆਂ ਵਾਲੇਆ ਨੂੰ ਕਿਸੇ ਵੀ ਅਫਸਰ ਦਾ ਕੋਈ ਡਰ ਨਹੀਂ