ਐਸਡੀਐਮ ਨੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ
ਊਨਾ, 4 ਮਾਰਚ - ਪੰਚਾਇਤੀ ਰਾਜ ਸੰਸਥਾਵਾਂ ਦੀ ਉਪ ਚੋਣ 'ਚ ਪੰਚਾਇਤ ਸਮਿਤੀ ਊਨਾ ਦੇ ਵਾਰਡ ਨੰਬਰ 1 ਪਨੋਹ ਲਈ ਸੋਮਵਾਰ ਨੂੰ ਐਸ.ਡੀ.ਐਮ ਵਿਸ਼ਵ ਮੋਹਨ ਦੇਵ ਚੌਹਾਨ ਨੇ ਨਵੇਂ ਚੁਣੇ ਗਏ ਰਾਜ ਕੁਮਾਰ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ |