ਮੈਡੀਕਲ ਪ੍ਰੈਕਟੀਸ਼ਨਰਜ ਐਸ਼ੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮਹੀਨਾਵਾਰ ਮੀਟਿੰਗ ਹੋਈ

ਨਵਾਂਸ਼ਹਿਰ - ਮੈਡੀਕਲ ਪਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮੀਟਿੰਗ ਬੰਗਾ ਵਿਖੇ ਪਧਾਨ ਡਾ ਅਮਿਤ ਲਾਲ ਰਾਣਾ ਜੀ ਦੀ ਪ੍ਰਧਾਨਗੀ ਵਿੱਚ ਬੰਗਾ ਵਿਖੇ ਹੋਈ। ਜਿਸ ਵਿਚ ਵੱਖ ਵੱਖ ਵਿਚਾਰ ਵਟਾਂਦਰਾ ਕੀਤਾ| ਅੱਜ ਦੀ ਮੀਟਿੰਗ ਧੰਨ ਧੰਨ ਸਾਹਿਬ ਸ਼੍ਰੀ ਗਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤੀ ਗਈ|

ਤੇ ਉਨਾ ਦੀਆ ਸਿੱਖਿਆ ਤੇ ਚੱਲਣ ਦਾ ਪ੍ਰਣ ਕੀਤਾ ਗਿਆ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਆਪਣੀਆ ਮੰਗਾਂ ਮੰਨਣ ਦੀ ਪੁਰਜੋਰ ਅਪੀਲ ਕੀਤੀ ਤੇ ਨਾਲ ਹੀ ਸੰਗਰੂਰ ਵਿਖੇ ਸੂਬਾ ਪੱਧਰੀ ਵਿਸਾਲ ਰੈਲੀ ਤੇ ਜਾਣ ਦੀ ਰੂਪ ਰੇਖਾ ਤਿਆਰ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਡਾ ਅਮਿਤ ਲਾਲ ਰਾਣਾ, ਡਾ ਰਤਨ ਸਿੰਘ, ਡਾ ਗੁਰਮੇਲ ਮਜਾਰੀ, ਡਾ ਨਰਿੰਦਰ ਬਿੱਲਾ, ਡਾ ਜਗਦੀਪ ਸਿੰਘ, ਡਾ ਧਰਮ ਪਾਲ ਬੱਗਾ, ਡਾ ਅਸ਼ੋਕ ਕੁਮਾਰ ਗਾਬਾ, ਡਾ ਜਸਪਾਲ ਕੌਰ, ਡਾ ਗੀਤਾ, ਡਾ ਸੁਧੀਰ, ਡਾ ਸਿੰਦਰ ਪਾਲ ਹੀਰਾ, ਡਾ ਮਹਿਗਾ ਸਿੰਘ, ਡਾ ਬਘੇਲ ਸਿੰਘ, ਡਾ ਅਨੁਪਿਦਰ ਸਿੰਘ, ਡਾ ਰਣਜੀਤ ਸਿੰਘ, ਡਾ ਗੁਰਨਾਮ, ਡਾ ਹਰਜਿੰਦਰ ਹੀਰਾ, ਡਾ ਕੁਲਵਿੰਦਰ ਸਿੰਘ, ਡਾ ਲੇਖ ਰਾਜ, ਡਾ ਅਮਨਦੀਪ ਸਿੰਘ ਤੇ ਡਾ ਮੱਖਣ ਲਾਲ ਆਦਿ ਸਾਥੀ ਹਾਜਰ ਹੋਏ।