ਦੇਸ ਰਾਜ ਬਾਲੀ ਦੇ ਲਿਖੇ ਗੀਤ ਦੀ ਵੀਡੀਓ ਸ਼ੂਟਿੰਗ ਮੁਕੰਮਲ
ਨਵਾਂਸ਼ਹਿਰ 9 ਫਰਵਰੀ 2024-ਪਿੰਡ ਮੁਬਾਰਕਪੁਰ ਦੇ ਗੀਤਕਾਰ ਦੇਸ ਰਾਜ ਬਾਲੀ ਨੰਬਰਦਾਰ ਦੁਆਰਾ ਲਿਖਿਆ ਧਾਰਮਿਕ ਗੀਤ ਗੁਰਾਂ ਦੇ ਗੁਰਪੁਰਬ ਦੀਆਂ ਸਭ ਨੂੰ ਹੋਣ ਵਧਾਈਆਂ ਜਿਸ ਨੂੰ ਸੁਰੀਲੇ ਗਾਇਕ ਮਹੇਸ਼ ਸਾਜਨ ਨੇ ਗਾਇਆ ਹੈ, ਦੀ ਵੀਡੀਓ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ।

ਇਸ ਗੀਤ ਦੇ ਪ੍ਰੋਡਿਊਸਰ ਬਿੱਲ ਬਸਰਾ ਹਨ। ਇਸ ਗੀਤ ਨੂੰ ਮੇਲਾ ਐਂਟਰਟਏਨਰਜ ਦੁਆਰਾ ਰਿਲੀਜ਼ ਕੀਤਾ ਜਾਵੇਗਾ। ਗੀਤ ਨੂੰ ਐਮ ਕੇ ਵੀ ਬੀਟ ਨੇ ਸੰਗੀਤ ਦਿੱਤਾ ਹੈ ਅਤੇ ਵੀਡੀਓ ਡਾਇਰੈਕਟਰ ਵਾਸਦੇਵ ਪਰਦੇਸੀ ਅਤੇ ਕੈਮਰਾਮੈਨ ਅਕਰਸ਼ ਬਾਲੀ ਨੇ ਇਸ ਨੂੰ ਵੱਖ ਵੱਖ ਜਗ੍ਹਾ ਤੇ ਫ਼ਿਲਮਾਇਆ ਹੈ। ਕੁਝ ਦਿਨਾਂ ਤੱਕ ਇਸ ਨੂੰ ਬਿੱਲ ਬਸਰਾ ਕੈਨੇਡਾ ਦੇ ਪ੍ਰੋਡਕਸ਼ਨ ਪ੍ਰੋਜੈਕਟ ਡਾਇਰੈਕਟਰ ਰਾਜ ਦਦਰਾਲ ਦੀ ਅਗਵਾਈ ਵਿੱਚ ਲੋਕ ਅਰਪਣ ਕੀਤਾ ਜਾਵੇਗਾ।