
ਪਿੰਡ ਟੱਬਾ (ਬੀਤ) 'ਚ ਬੀਜੇਪੀ ਐਸਸੀ ਮੋਰਚੇ ਦੀ ਅਹਿਮ ਮੀਟਿੰਗ ਹੋਈ
ਗੜ੍ਹਸ਼ੰਕਰ 1 ਫਰਵਰੀ - ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਟੱਬਾ ਬੀਤ ਵਿਖੇ ਬੀਜੇਪੀ ਐਸਸੀ ਮੋਰਚੇ ਦੀ ਅਹਿਮ ਮੀਟਿੰਗ ਬੀਜੇਪੀ ਐਸਸੀ ਮੋਰਚੇ ਦੇ ਜਿਲ੍ਹਾਂ ਪ੍ਰਧਾਨ ਬਲਵੀਰ ਸਿੰਘ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ। ਬੀਤ ਮੰਡਲ ਦੇ ਪ੍ਰਧਾਨ ਡਾ ਰਾਮ ਕੁਮਾਰ ਸੋਨੂੰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਵੀਰ ਸਿੰਘ ਵਿਰਦੀ ਨੇ ਦੱਸਿਆ ਕਿ 3 ਫਰਵਰੀ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ਹੁਸ਼ਿਆਰਪੁਰ ਚ ਕੀਤੀ ਜਾ ਰਹੀ ਹੈ
ਗੜ੍ਹਸ਼ੰਕਰ 1 ਫਰਵਰੀ - ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਟੱਬਾ ਬੀਤ ਵਿਖੇ ਬੀਜੇਪੀ ਐਸਸੀ ਮੋਰਚੇ ਦੀ ਅਹਿਮ ਮੀਟਿੰਗ ਬੀਜੇਪੀ ਐਸਸੀ ਮੋਰਚੇ ਦੇ ਜਿਲ੍ਹਾਂ ਪ੍ਰਧਾਨ ਬਲਵੀਰ ਸਿੰਘ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ। ਬੀਤ ਮੰਡਲ ਦੇ ਪ੍ਰਧਾਨ ਡਾ ਰਾਮ ਕੁਮਾਰ ਸੋਨੂੰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਵੀਰ ਸਿੰਘ ਵਿਰਦੀ ਨੇ ਦੱਸਿਆ ਕਿ 3 ਫਰਵਰੀ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ਹੁਸ਼ਿਆਰਪੁਰ ਚ ਕੀਤੀ ਜਾ ਰਹੀ ਹੈ ਜਿਸ ਵਿੱਚ ਪਾਰਟੀ ਦੇ ਜਿਲੇ ਦੇ ਐਸਸੀ ਮੋਰਚੇ ਦੇ ਆਗੂ ਪਹੁੰਚ ਰਹੇ ਹਨ।ਇਸ ਲੜੀ ਤਹਿਤ ਵੱਖ ਵੱਖ ਪਿੰਡਾਂ ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਵਰਕਰਾਂ ਨੂੰ 3 ਫਰਵਰੀ ਦੀ ਮੀਟਿੰਗ ਚ ਪਹੁੰਚਣ ਦੀ ਅਪੀਲ ਕੀਤੀ ਜਾਂ ਰਹੀ ਹੈ। ਅਜ ਪਿੰਡ ਟੱਬਾ ਬੀਤ ਦੀ ਮੀਟਿੰਗ ਚ ਕਿਸਾਨ ਮੋਰਚੇ ਦੇ ਜਿਲਾ ਪ੍ਰਧਾਨ ਅਵਤਾਰ ਸਿੰਘ ਡਾਡੀਆ, ਬੀਜੇਪੀ ਬੀਤ ਮੰਡਲ ਪ੍ਰਧਾਨ ਵਿਜੇ ਕੁਮਾਰ ਬਿੱਲਾਂ, ਡਾ ਰਾਮ ਕੁਮਾਰ ਸੋਨੂੰ, ਡਾ ਮਲਕੀਤ ਸਿੰਘ ਆਦਿ ਹਾਜ਼ਰ ਸਨ।
