ਅੰਤਰ ਯੂਨੀਵਰਸਿਟੀ ਯੂਥ ਫੈਸਟੀਵਲ "ਅਨੰਤਨਾਦ" ਅੱਜ ਤੋਂ
ਪਟਿਆਲਾ, 30 ਜਨਵਰੀ - ਪੰਜ ਦਿਨਾਂ ਅੰਤਰ ਯੂਨੀਵਰਸਿਟੀ ਨਾਰਥ ਜ਼ੋਨ ਯੂਥ ਫੈਸਟੀਵਲ "ਅਨੰਤਨਾਦ" ਦੀ ਮੇਜ਼ਬਾਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰ ਰਹੀ ਹੈ। 31 ਜਨਵਰੀ ਤੋਂ 4 ਫ਼ਰਵਰੀ ਤਕ ਹੋ ਰਹੇ ਇਸ ਫੈਸਟੀਵਲ ਦੇ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਗੇ। ਫੈਸਟੀਵਲ ਦੇ ਪੰਜੇ ਦਿਨ ਕਲਾ ਦੀਆਂ ਵੱਖ ਵੱਖ ਦਿਲਚਸਪ ਵਨਗੀਆਂ ਵੇਖਣ ਨੂੰ ਮਿਲਣਗੀਆਂ।