ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਵੱਲੋਂ ਸੰਵਿਧਾਨ ਨੂੰ ਸਮਰਪਿਤ ਸਮਾਗਮ 26 ਜਨਵਰੀ ਦਿਨ ਸ਼ੁਕਰਵਾਰ ਨੂੰ ਹਦੀਆਬਾਦ ਵਿਖੇ ਮਨਾਇਆ ਜਾਵੇਗਾ
ਨਵਾਂਸ਼ਹਿਰ - ਡਾ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਹਦੀਆਬਾਦ ਫਗਵਾੜਾ ਵੱਲੋਂ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਤੋਂ 74 ਸਾਲ ਦੇ ਮੌਕੇ ਨੂੰ ਸਮਰਪਿਤ 26 ਜਨਵਰੀ ਦਿਨ ਸ਼ੁਕਰਵਾਰ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰਾਮੇਸ਼ ਕੌਲ ਡਾ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਅਤੇ ਸਾਬਕਾ ਨਗਰ ਕੌਂਸਲ ਫਗਵਾੜਾ ਅਤੇ ਸੀਤਾ ਕੌਲ ਪ੍ਰਧਾਨ ਡਾ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਹਦੀਆਬਾਦ ਫਗਵਾੜਾ ਅਤੇ ਵਾਈਸ ਪ੍ਰਧਾਨ ਨਗਰ ਕੌਂਸਲ ਫਗਵਾੜਾ ਨੇ ਕੀਤਾ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਚਲਦਿਆਂ ਹੋਇਆਂ ਇਹ ਸੋਸਾਇਟੀ ਬਾਬਾ ਸਾਹਿਬ ਦੇ ਵਿਚਾਰਾਂ ਤੇ ਸਮਤਾ, ਸੁਤੰਤਰਤਾ, ਭਾਈਚਾਰੇ ਅਤੇ ਨਿਆਂ ਦੇ ਪ੍ਰਤੀਕ ਭਾਰਤੀ ਸੰਵਿਧਾਨ ਦੇ ਮੁਤਾਬਿਕ ਅੱਗੇ ਲਿਜਾਂਦੀ ਰਹੇਗੀ ਅਤੇ ਬਹੁਜਨ ਸਮਾਜ ਦੇ ਖਾਤਰ ਆਪਣੀ ਜ਼ਿੰਦਗੀ ਦਾ ਪੱਲ ਪੱਲ ਜਿਹੜੇ ਮਹਾਂਪੁਰਸ਼ਾਂ ਨੇ ਸੰਘਰਸ਼ ਕੀਤਾ। ਉਨ੍ਹਾਂ ਵਾਰੇ ਵੀ ਸਮਾਜ ਦੇ ਐਨ ਆਰ ਆਈ, ਸਮਾਜ ਸੁਧਾਰਕ ਅਤੇ ਪਾਰਕ ਨੂੰ ਸੁੰਦਰ ਬਣਾਉਣ ਵਾਲੇ ਦਾਨੀ ਸੱਜਣ ਵੀ ਪਹੁੰਚਣਗੇ। ਮਿਸ਼ਨਰੀ ਗਾਇਕ ਐਸ ਐਸ ਆਜ਼ਾਦ, ਜੀਵਨ ਮਹਿਮੀ ਅਤੇ ਹੋਰ ਵੀ ਮਿਸ਼ਨ ਨੂੰ ਪਿਆਰ ਕਰਨ ਵਾਲੇ ਪਹੁੰਚ ਰਹੇ ਹਨ।