ਸੇਵਾਮੁੱਕਤੀ ਤੇ ਜਸਵੰਤ ਰਾਏ ਭੰਮੀਆਂ ਦਾ ਕੀਤਾ ਵਿਸ਼ੇਸ ਸਨਮਾਨ

ਗੜਸ਼ੰਕਰ, 30 ਦਸੰਬਰ - ਸਿਵਲ ਸਰਜਨ ਦਫ਼ਤਰ ਨਵਾਂਸ਼ਹਿਰ ਸਟੈਨੋ ਜਸਵੰਤ ਰਾਏ ਦੀ ਸੇਵਾਮੁੱਕਤੀ ਤੇ ਸਿਵਲ ਸਰਜਨ ਨਵਾਂਸ਼ਹਿਰ ਡਾਕਟਰ ਜਸਮੀਤ ਕੌਰ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਗਰਾਮ ਅਫਸਰ ਰੇਨੂ ਮਿੱਤਲ ਅਤੇ ਡਾਕਟਰ ਰਾਕੇਸ਼ ਪਾਲ ਸਹਿਤ ਹੋਰ ਅਧਿਕਾਰੀ ਵੀ ਹਾਜਰ ਸਨ।

ਗੜਸ਼ੰਕਰ ਦੇ ਪਿੰਡ ਭੰਮਿਆਂ ਦੇ ਵਸਨੀਕ ਜਸਵੰਤ ਰਾਏ ਦੀਆਂ ਸ਼ਾਨਦਾਰ ਸੇਵਾਵਾਂ ਦੀ ਬਦੋਲਤ ਇਹ ਸਨਮਾਨ ਕੀਤਾ ਗਿਆ।