ਕ੍ਰਾਂਤੀਕਾਰੀ ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ ਜਨਮ ਦਿਨ ਮਨਾਇਆ ਜਾਵੇਗਾ

ਨਵਾਂਸ਼ਹਿਰ - ਡਾ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ (ਰਜਿ) ਹਦੀਆਬਾਦ ਫਗਵਾੜਾ ਵੱਲੋਂ ਕ੍ਰਾਂਤੀਕਾਰੀ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਜਨਮ ਦਿਵਸ ਵਿੱਚ ਦਿਨ ਬੁੱਧਵਾਰ 03 ਜਨਵਰੀ 2024 ਨੂੰ ਮਨਾਇਆ ਜਾਵੇਗਾ।

ਨਵਾਂਸ਼ਹਿਰ - ਡਾ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ (ਰਜਿ) ਹਦੀਆਬਾਦ ਫਗਵਾੜਾ ਵੱਲੋਂ ਕ੍ਰਾਂਤੀਕਾਰੀ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਜਨਮ ਦਿਵਸ ਵਿੱਚ ਦਿਨ ਬੁੱਧਵਾਰ 03 ਜਨਵਰੀ 2024 ਨੂੰ ਮਨਾਇਆ ਜਾਵੇਗਾ। 
ਜਿਸ ਵਿੱਚ ਡਾ ਬੀ ਆਰ ਅੰਬੇਡਕਰ ਮਾਡਲ ਸਕੂਲ ਮੁਹੱਲਾ ਗੁਰੂ ਰਵਿਦਾਸਪੁਰਾ ਨਕੋਦਰ ਵਿਖੇ ਤਥਾਗਤ ਮਹਾਨਮਾਨਵ ਬੁੱਧ ਦੀਆਂ ਸਮੱਸਿਆਂਵਾਂ ਤੇ ਅਧਾਰਿਤ ਨਾਟਕ ਸੁਨੇਹਾ ਖੇਡਿਆ ਜਾਵੇਗਾ। ਇਸ ਮੌਕੇ ਸਭਾ ਦੇ ਪ੍ਰਧਾਨ ਮਨੋਜ਼ ਕੁਮਾਰ, ਚੇਅਰਮੈਨ ਲਾਲ ਚੰਦ ਜੀ ਦੇ ਸਹਿਯੋਗ ਨਾਲ ਸੰਚਾਲਨ ਰਾਮੇਸ਼ ਕੌਲ ਅਤੇ ਸੀਤਾ ਕੌਲ ਜੀ ਵੱਲੋਂ ਕੀਤਾ ਜਾਵੇਗਾ। ਡਾ ਬੀ ਆਰ ਅੰਬੇਡਕਰ ਮੈਮੋਰੀਅਲ ਕਮੇਟੀ ਰਜਿ ਮੁਹੱਲਾ ਰਵਿਦਾਸਪੁਰਾ ਨਕੋਦਰ ਸਭ ਦਾ ਆਉਣ ਤੇ ਸਵਾਗਤ ਕਰਦੀ ਹੈ।