ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ
ਐਸ ਏ ਐਸ ਨਗਰ 25 ਦਸੰਬਰ - ਮੁਹਾਲੀ ਫੇਜ਼ ਦੋ ਵਿੱਚ ਸੋ ਰੂਮਾਂ ਦੇ ਸਾਹਮਣੇ ਰੀਗਲ ਸਲਿਊਸ਼ਨ ਕੰਪਨੀ ਵਲੋਂ ਸਮਰ ਚੌਧਰੀ ਦੀ ਅਗਵਾਈ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਇਸ ਮੌਕੇ ਸਮਰ ਚੌਧਰੀ ਨੇ ਦੱਸਿਆ ਕਿ ਕੰਪਨੀ ਵੱਲੋਂ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਅਤੇ ਦਫਤਰ ਦੀ ਸਾਰੀ ਪੂਰੀ ਟੀਮ ਵੱਲੋਂ ਸੇਵਾ ਵੀ ਕੀਤੀ ਜਾਂਦੀ ਹੈ।

ਇਸ ਮੌਕੇ ਲੰਗਰ ਵਿੱਚ ਚਾਹ ਰਸ ਅਤੇ ਰਾਜਮਾ ਚਾਵਲਾਂ ਦਾ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਦੀਪਕ ਚੌਧਰੀ, ਰੀਤਾ ਚੌਧਰੀ, ਉਜਵਲ ਚੌਧਰੀ, ਪੰਕਜ ਕੁਮਾਰ, ਦਿਨੇਸ਼ ਕੁਮਾਰ, ਰਾਮਪਾਲ ਸਿੰਘ, ਨਿਤਿਨ ਸ਼ਰਮਾ, ਤਰੁਣ, ਪ੍ਰਗਟ ਸਿੰਘ ਮਾਹੀ, ਅਮਨਪ੍ਰੀਤ ਕੌਰ, ਕੰਚਨ, ਡਿੰਪਲ, ਅੱਛਰਪ੍ਰੀਤ ਸਿੰਘ, ਦੀਪਕ ਕੁਮਾਰ, ਅਰਮਾਨ, ਨੀਟਾ, ਮਨਮੋਹਣਜੀਤ ਸਿੰਘ ਅਤੇ ਦਫਤਰ ਦਾ ਸਟਾਫ ਹਾਜਿਰ ਸੀ।