ਨਵਾਂਸਹਿਰ, ਆਈ. ਈ. ਡੀ ਮਦ ਅਧੀਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਮੁੱਖ ਧਾਰਾ ਨਾਲ ਜੋੜਨ ਅਤੇ ਸਕੂਲਾਂ ਤੱਕ ਪਹੁੰਚ ਕਰਨ ਲਈ ਜਰੂਰੀ ਸਹਾਇਤਾ ਸਮੱਗਰੀ ਵੰਡ ਕੈਂਪ ਲਗਾਇਆ

ਨਵਾਂਸ਼ਹਿਰ- ਬੀ ਏ ਵੀ ਸੀਨੀਅਰ ਸੈਕੰਡਰੀ ਸਕੂਲ਼ ਬਲਾਚੌਰ ਵਿਖੇ ਲਗਾਇਆ ਗਿਆ। ਬਲਾਕ ਬਲਾਚੌਰ -1, ਬਲਾਚੌਰ -2,ਅਤੇ ਸਰੋਆ ਦੇ 42 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਜਰੂਰੀ ਸਹਾਇਤਾ ਸਮੱਗਰੀ ਦੀ ਵੰਡ ਕੀਤੀ ਗਈ। ਜਿਲ੍ਹਾ ਸ਼ਪੈਸ਼ਲ ਐਜ਼ੂਕੇਟਰ ਨਰਿੰਦਰ ਕੌਰ ਨੇ ਦੱਸਿਆ ਕਿ ਅਲਿਮਕੋ ਕਾਨਪੁਰ ਦੀ ਟੀਮ ਅਤੇ ਸਿਵਲ ਹਸਪਤਾਲ ਨਵਾਂਸ਼ਹਿਰ ਦੀ ਟੀਮ ਵੱਲੋਂ 42 ਬੱਚਿਆਂ ਦੀ ਅਸੈਸਮੇਂਟ ਕੁਝ ਮਹੀਨੇ ਪਹਿਲਾਂ ਕੀਤੀ ਗਈ ਸੀ। ਜਿਸ ਦੇ ਅਧਾਰ ਤੇ ਸਮਾਨ ਤਿਆਰ ਕੀਤਾ ਗਿਆ ਅਤੇ ਬੱਚਿਆਂ ਨੂੰ ਦਿੱਤਾ ਗਿਆ ਚੈੱਕਅਪ ਕੀਤਾ ਗਿਆ

ਇਸ ਮੌਕੇ ਰਵਿੰਦਰ ਕੁਮਾਰ, ਆਈ.ਈ.ਆਰ. ਟੀ ਅੰਕੁਰ, ਰਚਨਾ, ਸੰਦੀਪ, ਸਵੀਟੀ ਰਾਣੀ,ਅੰਜੂ , ਰੂਹੀ, ਸੰਦੀਪ ਕੁਮਾਰ   ਅਤੇ ਬਲਾਚੌਰ -1, ਬਲਾਚੌਰ -2 ਅਤੇ ਸਰੋਆ ਦੇ ਵਲੰਟੀਅਰ ਹਾਜਰ ਸਨ।