ਪਿੰਡ ਬੋੜੇ ਦੇ 2 ਨੈਟਵਰ ਲਾਲ ਠਗਾ ਵਲੋਂ ਲੋਕਾ ਨਾਲ ਲੱਖਾ ਦੀ ਠਗੀ ਮਾਰਨ ਤੋਂ ਬਾਅਦ ਡੀ.ਐਸ.ਪੀ ਦਫ਼ਤਰ ਗੜ੍ਹਸੰਕਰ ਵਿਖੇ ਪੰਚਾਇਤ ਤੇ ਲੋਕਾ ਕੋਲੋ ਮਾਫੀ ਮੰਗ ਕੇ ਜਾਨ ਛਡਾਈ

ਗੜ੍ਹਸੰਕਰ 08 ਦਸੰਬਰ - ਪਿੰਡ ਬੋੜਾ ਦੇ ਦੋ ਵਿਅਕਤੀਆਂ ਵਲੋਂ ਜਾਅਲੀ ਐਨ ਜੀ ਓ ਬਣਾ ਕੇ ਹਲਕਾ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਇਮੋਸ਼ਨਲ ਅੱਤਿਆਚਾਰ ਕਰਕੇ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਲੋਕਾਂ ਵਲੋਂ ਡੀ ਐਸ ਪੀ ਗੜ੍ਹਸ਼ੰਕਰ ਨੂੰ ਦਰਖ਼ਾਸਤ ਦਿੱਤੀ ਗਈ ਸੀ। ਤਹਿਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਮੁਆਫ਼ੀਨਾਮਾ ਤੇ ਰਾਜ਼ੀਨਾਮਾ ਕਰਵਾ ਕੇ ਮੁਲਾਜ਼ਮਾਂ ਵਲੋਂ ਬਣਦਾ ਮਾਣ ਸਤਿਕਾਰ ਵੀ ਮੁਲਾਜਮਾ ਵਲੋ ਮੌਕੇ ਤੇ ਪ੍ਰਜਾ ਸਾਹਮਣੇ ਕੀਤਾ ਗਿਆ।

ਗੜ੍ਹਸੰਕਰ 08 ਦਸੰਬਰ - ਪਿੰਡ ਬੋੜਾ ਦੇ ਦੋ ਵਿਅਕਤੀਆਂ ਵਲੋਂ ਜਾਅਲੀ ਐਨ ਜੀ ਓ ਬਣਾ ਕੇ ਹਲਕਾ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਇਮੋਸ਼ਨਲ ਅੱਤਿਆਚਾਰ ਕਰਕੇ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਲੋਕਾਂ ਵਲੋਂ ਡੀ ਐਸ ਪੀ ਗੜ੍ਹਸ਼ੰਕਰ ਨੂੰ ਦਰਖ਼ਾਸਤ ਦਿੱਤੀ ਗਈ ਸੀ। ਤਹਿਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਮੁਆਫ਼ੀਨਾਮਾ ਤੇ ਰਾਜ਼ੀਨਾਮਾ ਕਰਵਾ ਕੇ ਮੁਲਾਜ਼ਮਾਂ ਵਲੋਂ ਬਣਦਾ ਮਾਣ ਸਤਿਕਾਰ ਵੀ ਮੁਲਾਜਮਾ ਵਲੋ ਮੌਕੇ ਤੇ ਪ੍ਰਜਾ ਸਾਹਮਣੇ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੋੜਾ ਦੇ ਦੋ ਵਿਅਕਤੀਆਂ ਵਲੋਂ ਜਿਆਲੀ ਐਨ ਜੀ ਓ ਬਣਾ ਕੇ ਪ੍ਰਵਾਸੀ ਭਾਰਤੀਆਂ ਦੇ ਰਿਸ਼ਤੇਦਾਰਾਂ ਤੇ ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਕੁੱਕੜਾ ਤੇ ਭੱਜਲਾ ਦੇ ਵਿਅਕਤੀਆਂ ਨੂੰ ਇਮੋਸ਼ਨਲ ਅੱਤਿਆਚਾਰ ਕਰਕੇ ਉਨ੍ਹਾਂ ਨਾਲ ਹਜ਼ਾਰਾਂ ਦੀ ਠੱਗੀ ਕੀਤੀ ਗਈ ਸੀ ਜਿਨ੍ਹਾਂ ਦੀ ਐਨ ਜੀ ਓ ਦਾ ਨਾਮ ਹੋਪ ਵਿਦ ਹੈਲਪਿੰਗ ਹੈਡਸ ਵੈਲਫੇਅਰ ਸੁਸਾਇਟੀ ਰਜਿ ਨੰਬਰ ਹੁਸ਼ਿ / 171/2018-19 ਦੇ ਸੈਕਟਰ 56, 22-D ਚੰਡੀਗੜ੍ਹ ਹੈ ਤੇ ਜਿਨ੍ਹਾਂ ਦੀ ਪਹਿਛਾਣ ਰਿਤੇਸ਼ ਪ੍ਰਧਾਨ , ਅਜੈ ਕੈਸ਼ੀਅਰ , ਚੰਦਰ ਭੂਸ਼ਣ ਜਨਰਲ ਸਕੱਤਰ ਵਜੋਂ ਹੋਈ ਹੈ। ਜਿਨ੍ਹਾਂ ਨੂੰ ਪੁਲਸ ਵਲੋਂ ਨੂੰ ਕਾਬੂ ਕਰਕੇ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਬੁਲਾਕੇ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਵਾਰਾਂ ਦੀ ਮੌਜੂਦਗੀ ਵਿੱਚ ਠੱਗਿਆ ਗਿਆ ਸਾਰਾ ਪੈਸਾ ਵਾਪਸ ਕਰਨ ਦਾ ਕੁਝ ਦਿਨਾ ਦਾ ਸਮਾਂ ਲਿਆ ਗਿਆ ਅਤੇ ਅਗਾਹ ਤੋਂ ਇਹੋ ਜਿਹਾ ਕਿਸੇ ਤਰ੍ਹਾਂ ਦੀ ਠੱਗੀ ਨਾ ਮਾਰਨ ਦਾ ਵਾਧਾ ਕੀਤਾ ਗਿਆ ਪਰ ਉਨ੍ਹਾਂ ਵਲੋਂ ਕੁਝ ਵਿਅਕਤੀਆਂ ਦੀ ਠੱਗੀ ਹੋਈ ਰਾਸ਼ੀ ਮੋੜ ਦਿੱਤੀ ਗਈ ਤੇ ਕੁਝ ਵਿਅਕਤੀਆਂ ਦੀ ਨਹੀਂ ਮੋੜੀ ਗਈ। ਜਦੋਂ ਇਸ ਸਬੰਧੀ ਗੜ੍ਹਸ਼ੰਕਰ ਦੇ ਡੀ ਐਸ ਪੀ ਦੇ ਦਫ਼ਤਰ ਦੇ ਰੀਡਰ ਪਰਜੋਬਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪੀੜਤ ਨੂੰ ਮੁੜ ਦਫ਼ਤਰ ਬੁਲਾਇਆ ਜਾਵੇਗਾ ਤੇ ਬਾਕੀ ਦੀ ਰਾਸ਼ੀ ਪੀੜਤਾਂ ਨੂੰ ਵਾਪਸ ਕਰਵਾਇਆ ਜਾਵੇਗਾ।