
ਪੰਜਾਬ ਚ ਗੜ੍ਹਸ਼ੰਕਰ ਦੇ ਨਜ਼ਦੀਕ ਲੱਗਦੇ ਪਿੰਡ ਨੂਰਪੁਰ ਜੱਟਾਂ ਵਿਚ ਆਸਮਾਨੀ ਬਿਜਲੀ ਡਿੱਗਣ ਨਾਲ ਹੋਇਆ ਭਾਰੀ ਨੁਕਸਾਨ
ਪਿਛਲੇ ਦਿਨੀ ਪੰਜਾਬ ਮੈਂ ਭਾਰੀ ਬਾਰਿਸ਼ ਤੇ ਆਸਮਾਨੀ ਬਿਜਲੀ ਡਿੱਗਣ ਨਾਲ ਗੜ੍ਹਸ਼ੰਕਰ ਦੇ ਨਜਦੀਕ ਲੱਗਦੇ ਪਿੰਡ ਨੂਰਪੁਰ ਜੱਟਾਂ ਵਿਚ ਭਾਰੀ ਨੁਕਸਾਨ ਹੋਇਆ
ਪਿਛਲੇ ਦਿਨੀ ਪੰਜਾਬ ਮੈਂ ਭਾਰੀ ਬਾਰਿਸ਼ ਤੇ ਆਸਮਾਨੀ ਬਿਜਲੀ ਡਿੱਗਣ ਨਾਲ ਗੜ੍ਹਸ਼ੰਕਰ ਦੇ ਨਜਦੀਕ ਲੱਗਦੇ ਪਿੰਡ ਨੂਰਪੁਰ ਜੱਟਾਂ ਵਿਚ ਭਾਰੀ ਨੁਕਸਾਨ ਹੋਇਆ | ਘਰਾਂ ਦੀਆਂ ਦੀਵਾਰਾਂ ਵਿਚ ਬੜੀ ਦਰਾਰੇ ਪੜ ਗਈ, ਬਿਜਲੀ ਦੇ ਮੀਟਰ ਤੇ ਸਟੇਪਲੀਜ਼ਰ ਭੀ ਸੜ ਗਏ| ਕੋਈ ਜਾਣੀ ਨੁਕਸਾਨ ਨਹੀਂ ਹੋਇਆ ਕਿਓਂਕਿ ਘਰ ਦੇ ਮਾਲਕ ਬਾਹਰ ਗਏ ਹੋਏ ਸਨ | ਘਰ ਦੇ ਮਾਲਕ ਨੇ ਪੈਗਾਮ-ਏ-ਜਗਤ ਦੇ ਰਿਪੋਰਟਰ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉੰਨਾ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਸੁਭਾ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉੰਨਾ ਦੇ ਸਹਾਇਤਾ ਕੀਤੀ ਜਾਵੇ |
