ਲੜਕੀ ਦੇ ਵਿਆਹ ਵਿੱਚ ਸਹਾਇਤਾ ਰਾਸ਼ੀ ਦਿੱਤੀ

ਐਸ ਏ ਐਸ ਨਗਰ, 18 ਨਵੰਬਰ - ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਵੱਲੋਂ ਲੜਕੀ ਦੇ ਵਿਆਹ ਵਿੱਚ ਸਹਾਇਤਾ ਲਈ 11000 ਰੁਪਏ ਨਗਦ ਦਿੱਤੇ ਗਏ।

ਐਸ ਏ ਐਸ ਨਗਰ, 18 ਨਵੰਬਰ - ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਵੱਲੋਂ ਲੜਕੀ ਦੇ ਵਿਆਹ ਵਿੱਚ ਸਹਾਇਤਾ ਲਈ 11000 ਰੁਪਏ ਨਗਦ ਦਿੱਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਲੜਕੀ ਦੀ ਮਾਤਾ ਸੁਮਨ ਨੇ ਮਾਂ ਅੰਨਪੂਰਨਾ ਸੇਵਾ ਸਮਿਤੀ ਨਾਲ ਸੰਪਰਕ ਕੀਤਾ ਸੀ। ਸਮਿਤੀ ਨੇ ਵਿਆਹ ਲਈ ਸਹਾਇਤਾ ਰਾਸ਼ੀ ਲੜਕੀ ਦੀ ਮਾਤਾ ਨੂੰ ਦਿੱਤੀ ਅਤੇ ਕੱਪੜੇ ਦਿੱਤੇ।
ਇਸ ਮੌਕੇ ਸਮਿਤੀ ਵੱਲੋਂ ਅਨੀਤਾ ਜੋਸ਼ੀ, ਜੋਤੀ ਨਰੋਆ, ਕੁਸਮ ਮਰਵਾਹਾ, ਨੀਨਾ ਗਰਗ, ਰਾਜ ਸਰੀਨ, ਨਿਰਮਲਾ, ਬੀਨਾ, ਰਿਚਾ ਮਰਵਾਹਾ ਹਾਜਰ ਸਨ।