ਉਪ ਮੁੱਖ ਮੰਤਰੀ ਦਾ ਪ੍ਰਵਾਸ ਪ੍ਰੋਗਰਾਮ
ਊਨਾ, 15 ਨਵੰਬਰ - ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ 17 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਹਿਮਕੈਪਸ ਕਾਲਜ ਬਧੇੜਾ ਵਿਖੇ ਕਰਵਾਏ ਜਾਣ ਵਾਲੇ 70ਵੇਂ ਰਾਜ ਪੱਧਰੀ ਸਹਿਕਾਰੀ ਸਪਤਾਹ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।