ਤਿਲਕ ਰਾਜ ਮਹਿਤਾ ਨਮਿਤ ਗਰੁੜ ਪੁਰਾਣ ਜੀ ਦਾ ਭੋਗ ਅਤੇ ਰਸਮ ਪਗੜੀ 11 ਨਵੰਬਰ ਦਿਨ ਸ਼ਨੀਵਾਰ ਨੂੰ

ਮਾਹਿਲਪੁਰ, (9 ਨਵੰਬਰ ) ਆਪਣੀ ਜ਼ਿੰਦਗੀ ਦਾ ਬਹੁਤ ਲੰਬਾ ਸਮਾਂ ਕਾਂਗਰਸ ਪਾਰਟੀ ਵਿੱਚ ਬਿਤਾ ਕੇ ਪਾਰਟੀ ਨੂੰ ਮਜਬੂਤ ਕਰਨ ਵਾਲੇ ਪਿੰਡ ਚਾਣਥੂ ਬ੍ਰਾਹਮਣਾਂ ਦੇ ਵਸਨੀਕ ਤਿਲਕ ਰਾਜ ਮਹਿਤਾ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਨਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੜ ਪੁਰਾਣ ਜੀ ਦਾ ਭੋਗ ਰਸਮ ਪਗੜੀ 11 ਨਵੰਬਰ ਦਿਨ ਸ਼ਨੀਵਾਰ ਨੂੰ ਪਿੰਡ ਚਾਂਣਥੂ ਬ੍ਰਾਹਮਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬਾਅਦ ਦੁਪਹਿਰ1 ਤੋਂ 2 ਵਜੇ ਤੱਕ ਹੋਵੇਗੀl

 ਮਾਹਿਲਪੁਰ,  (9 ਨਵੰਬਰ ) ਆਪਣੀ ਜ਼ਿੰਦਗੀ ਦਾ ਬਹੁਤ ਲੰਬਾ ਸਮਾਂ ਕਾਂਗਰਸ ਪਾਰਟੀ ਵਿੱਚ ਬਿਤਾ ਕੇ ਪਾਰਟੀ ਨੂੰ ਮਜਬੂਤ ਕਰਨ ਵਾਲੇ ਪਿੰਡ ਚਾਣਥੂ ਬ੍ਰਾਹਮਣਾਂ ਦੇ ਵਸਨੀਕ ਤਿਲਕ ਰਾਜ ਮਹਿਤਾ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਨਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੜ ਪੁਰਾਣ ਜੀ ਦਾ ਭੋਗ ਰਸਮ ਪਗੜੀ 11 ਨਵੰਬਰ ਦਿਨ ਸ਼ਨੀਵਾਰ ਨੂੰ ਪਿੰਡ ਚਾਂਣਥੂ ਬ੍ਰਾਹਮਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬਾਅਦ ਦੁਪਹਿਰ1 ਤੋਂ 2 ਵਜੇ ਤੱਕ ਹੋਵੇਗੀl ਧਾਰਮਿਕ ਰਸਮਾਂ ਨਿਭਾਉਣ ਉਪਰੰਤ ਵੱਖ-ਵੱਖ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਅਤੇ ਉਨਾਂ ਦੇ ਮਿੱਤਰ ਸੱਜਣ ਉਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ lਇਹ ਜਾਣਕਾਰੀ ਉਨਾਂ ਦੇ ਪੁੱਤਰ ਵੱਲੋਂ ਪ੍ਰਾਪਤ ਹੋਈ l