ਯਾਦਗਾਰ ਹੋ ਨਿਬੜੇਆ ਢਾਈ ਅੱਖਰ ਪ੍ਰੇਮ ਦੇ

ਬਾਬਾ ਦੀਪ ਸਿੰਘ ਨਗਰ-ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਹੁਣਾਂ ਦੇ ਜਨਮਦਿਨ ਨੂੰ ਸਮਰਪਤ ਪੈਦਲ ਯਾਤਰਾ ਢਾਈ ਅੱਖਰ ਪ੍ਰੇਮ ਦੇ ਭਾਰਤ ਦੇ ਅਲੱਗ ਅਲੱਗ ਕੋਨੇਆਂ ਚੋਂ ਹੁੰਦੀ ਹੋਈ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਬਾਬਾ ਦੀਪ ਸਿੰਘ ਨਗਰ (ਆਰ.ਸੀ.ਐਫ) ਵਿੱਚ ਪਹੁੰਚੀ

ਬਾਬਾ ਦੀਪ ਸਿੰਘ ਨਗਰ-ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਹੁਣਾਂ ਦੇ ਜਨਮਦਿਨ ਨੂੰ ਸਮਰਪਤ ਪੈਦਲ ਯਾਤਰਾ ਢਾਈ ਅੱਖਰ ਪ੍ਰੇਮ ਦੇ ਭਾਰਤ ਦੇ ਅਲੱਗ ਅਲੱਗ ਕੋਨੇਆਂ ਚੋਂ ਹੁੰਦੀ ਹੋਈ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ  ਬਾਬਾ ਦੀਪ ਸਿੰਘ ਨਗਰ  (ਆਰ.ਸੀ.ਐਫ) ਵਿੱਚ ਪਹੁੰਚੀ
 ਇੱਸ ਵਿੱਚ ਇਟਪਾ ਪੰਜਾਬ,ਰਾਏਪੁਰ, ਤੇ ਸ਼ੱਤੀਸਗੜ ਦੇ ਕਲਾਕਾਰਾਂ ਨੇ ਨਾਟਕ ਰਾਹੀਂ ਲੋਕਾਂ ਨੂੰ ਪਿਆਰ, ਭਾਈਚਾਰਾ,ਬਰਾਬਰੀ ਨਿਆਂ ਤੇ ਮਨੁੱਖਤਾ ਦਾ ਸੁਨੇਹਾਂ ਦਿੱਤਾ
 ਸਮਾਗਮ ਚ ਮੁੱਖ ਮਹਿਮਾਨ : ਰੁਪਿੰਦਰ ਕੌਰ ਜੀ ਸਰਪੰਚ (ਬਾਬਾ ਦੀਪ ਸਿੰਘ ਨਗਰ ) ਆਰ.ਸੀ.ਐਫ.
 ਵਿਸ਼ੇਸ਼ ਮਹਿਮਾਨਃ ਜਸਪ੍ਰੀਤ ਕੌਰ ਜਿਲਾ ਭਾਸ਼ਾ ਅਫਸਰ ਕਪੂਰਥਲਾ
ਡਾਃ ਹਰਭਜਨ ਸਿੰਘ ਪ੍ਰਧਾਨ ਇਪਟਾ ਕਪੂਰਥਲਾ
 ਇੰਦਰਜੀਤ ਸਿੰਘ ਰੂਪੋਵਾਲ ਜਰਨਲ ਸੈਕਟਰੀ ਇਪਟਾ ਪੰਜਾਬ
 ਤਾਲਿਬ ਮੁਹੱਮਦ  ਜੀ ਪ੍ਰਧਾਨ ਵੈਲਫੇਅਰ ਸੁਸਾਇਟੀ
ਹਰਮਿੰਦਰ ਸਿੰਘ ਰਾਜੂ ਪ੍ਰਧਾਨ ਬਾਬਾ ਦੀਪ ਸਿੰਘ ਨਗਰ
 ਮੇਜਬਾਨੀ ਕਰਦੇ ਹੋਏ ਃ ਗ੍ਰਾਮ ਪੰਜਾਬ ਬਾਬਾ ਦੀਪ ਸਿੰਘ ਨਗਰ ਆਰ ਸੀ ਐਫ  ਕਪੂਰਥਲਾ ਸਰਪੰਚ ਮੈਡਮ ਰੁਪਿੰਦਰ ਕੌਰ ਹੁਣਾਂ ਨੇ ਦੱਸੇਆ ਕਿ ਸਾਨੂੰ ਭਗਤ ਸਿੰਘ ਹੁਣਾਂ ਦੇ ਪੂਰਨੇਆਂ ਤੇ ਚੱਲਦੇ ਹੋਏ ਸਮਾਜ ਨੂੰ ਚੰਗੇ ਰਾਵਾਂ ਵੱਲ ਲੈਕੇ ਜਾਣਾਂ ਚਾਹੀਦਾ ਹੈ
 ਏਸ ਮੌਕੇ ਮੌਜੂਦ ਸ਼ਖਸ਼ੀਅਤਾਂ . ਮੈਬਰ . ਜਗੀਰ ਸਿੰਘ , ਰਨਦੀਪ ਸਿੰਘ, ਕੁਲਦੀਪ ਸਿੰਘ , ਸੁਖਦੀਪ ਸਿੰਘ ਬਾਜਵਾ, , ਜੇ.ਪੀ ਚੌਹਾਨ,ਨਰਿੰਦਰ ਸਿੰਘ ,ਕਮਲਜੀਤ ਸਿੰਘ , ਗੁਰਵਿੰਦਰ ਸਿੰਘ,ਆਰ ਪੀ ਬੱਧਣ,ਲਖਵਿੰਦਰ ਸਿੰਘ , ਬ੍ਰ੍ਰਮਦਾਸ ਜੀ ,ਤੇ ਹੋਰ ਸਤਿਕਾਰਣੋਗ ਸੱਜਣਾਂ ਨੇ ਵੀ ਏਸ ਪਰੋਗਰਾਮ ਦਾ ਆਨੰਦ ਮਾਣੇਆਂ
ਪਰੋਗਰਾਮ ਨੂੰ ਦੇਖਣ ਪਿੰਡ ਦੇ ਸਿਆਣੇ ਸੱਜਣ ਤੇ ਬਜੁਰਜ ਵੀ ਮੌਜੂਦ ਰਹੇ ਜਿੰਨਾਂ ਨੇ ਪਰੋਗਰਾਮ ਦੀ ਸ਼ਲਾਘਾ ਕੀਤੀ