
ਮੱਘਰ ਸਿੰਘ ਪੁਰਖੋਵਾਲ ਦੇ ਸਰਪੰਚ ਸਮੇਤ ਅਨੇਕਾਂ ਪਿੰਡ ਵਾਸੀਆਂ ਨੇ ਡਿਪਟੀ ਸਪੀਕਰ ਰੋੜੀ ਦੀ ਅਗਵਾਈ ਵਿੱਚ ਆਪ 'ਚ ਸ਼ਾਮਿਲ
ਗੜ੍ਹਸ਼ੰਕਰ-ਬੀਤੇ ਦਿਨੀਂ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਹਲਕੇ ਦੇ ਪਿੰਡ ਪੁਰਖੋਵਾਲ ਦੇ ਸਰਪੰਚ, ਪੰਚਾਂ ਤੇ ਅਨੇਕਾਂ ਪਿੰਡ ਵਾਸੀਆਂ ਨਾਲ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ।
ਗੜ੍ਹਸ਼ੰਕਰ-ਬੀਤੇ ਦਿਨੀਂ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਹਲਕੇ ਦੇ ਪਿੰਡ ਪੁਰਖੋਵਾਲ ਦੇ ਸਰਪੰਚ, ਪੰਚਾਂ ਤੇ ਅਨੇਕਾਂ ਪਿੰਡ ਵਾਸੀਆਂ ਨਾਲ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ । ਇਸ ਮੌਕੇ ਹੋਏ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਰੋੜੀ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵਲੋਂ ਕੀਤੇ ਜਾ ਰਹੇ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਦੇਖਦੇ ਹੋਏ ਅੱਜ ਚੰਗੇ ਅਕਸ ਵਾਲੇ ਵਿਅਕਤੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ । ਉਨ੍ਹਾਂ ਪਿੰਡ ਪੁਰਖੋਵਾਲ਼ ਦੇ ਸਰਪੰਚ ਮੱਘਰ ਸਿੰਘ ਸਮੇਤ ਅਨੇਕਾਂ ਪਿੰਡ ਦੇ ਨੌਜਵਾਨਾਂ, ਔਰਤਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਮੁਬਾਰਿਕਵਾਦ ਦਿੱਤੀ ਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ । ਇਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਸਰਪੰਚ ਮੱਘਰ ਸਿੰਘ ਨੇ ਕਿਹਾ ਕਿ ਉਹ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨj ਸਿੰਘ ਰੋੜੀ ਤੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਪ ਵਿੱਚ ਸ਼ਾਮਿਲ ਹੋਏ ਹਨ । ਇਸ ਮੌਕੇ ਵਿੱਚ ਚਰਨਜੀਤ ਸਿੰਘ ਚੰਨੀ ਓ . ਐਸ. ਡੀ. ਹਰਜਿੰਦਰ ਸਿੰਘ ਧੰਜਲ ਪੀ.ਏ.,ਸੁਰਜੀਤ ਸਿੰਘ ਪੁੱਤਰ ਭਗਤ ਰਾਮ, ਰਾਜ ਕੁਮਾਰ ਪੁੱਤਰ ਦੀਪ ਰਾਮ, ਮੋਹਨ ਲਾਲ ਪੁੱਤਰ ਦਿਆ ਰਾਮ, ਕਮਲਜੀਤ ਕੌਰ ਪੁੱਤਰੀ ਸ਼੍ਰੀ.ਚੰਦ, ਸੋਹਣ ਲਾਲ ਪੁੱਤਰ ਸਰਦਾ ਰਾਮ, ਤਿਲਕ ਰਾਜ ਪੁੱਤਰ ਜਾਗੀਰ ਰਾਮ, ਮੱਘਰ ਦਾਸ ਪੁੱਤਰ ਚਾਨਣ ਰਾਮ, ਕਿਸ਼ਨ ਚੰਦ ਪੁੱਤਰ ਸੰਸਾਰ ਚੰਦ, ਵਿਜੈ ਕੁਮਾਰ ਪੁੱਤਰ ਚਰਨ ਰਾਮ, ਸੋਹਣ ਲਾਲ ਪੁੱਤਰ ਪ੍ਰੀਤਮ ਦਾਸ, ਰਾਮ ਲਾਲ ਪੁੱਤਰ ਤਰਸੇਮ ਲਾਲ, ਬਲਬੀਰ ਚੰਦ ਪੁੱਤਰ ਤਰਸੇਮ ਲਾਲ, ਬਲਬੀਰ ਕੁਮਾਰ ਪੁੱਤਰ ਜੋਗ ਨਾਥ, ਪ੍ਰਵਾਸ ਰਾਮ ਪੁੱਤਰ ਹਜ਼ਾਰਾ ਰਾਮ, ਪਰਮਜੀਤ ਪੁੱਤਰ ਸਰਦਾ ਰਾਮ, ਰਾਮ ਪਾਲ ਪੁੱਤਰ ਅਰਜੁਨ ਰਾਮ, ਤਾਰੋ( ਅਮਰਜੀਤ ), ਗੁਰਬਚਨ ਰਾਮ ਪੁੱਤਰ ਮਾਰਹੁ ਰਾਮ, ਰਾਮ ਆਸਰਾ ਪੁੱਤਰ ਗੁਰਦਿੱਤਾ ਰਾਮ, ਨਰਿੰਦਰ ਕੌਰ,( ਗੁਰਨਾਮ ਸਿੰਘ ), ਪਰਮਜੀਤ ਪੁੱਤਰ ਰਾਤਨ ਰਾਮ, ਪਰਮਜੀਤ ਸਿੰਘ ਪੁੱਤਰ ਕਿਸ਼ੋਰ ਚੰਦ, ਗੁਰਦੇਵ ਰਾਮ ਪੁੱਤਰ ਅਮਰ ਆਸਰਾ, ਮਨਪ੍ਰੀਤ ਸਿੰਘ ਪੁੱਤਰ ਰਾਮ ਆਸਰਾ, ਸੀਤਲ ਰਾਮ ਪੁੱਤਰ ਪ੍ਰਕਾਸ਼ ਚੰਦ, ਸੰਤੋਸ਼ ਪੁੱਤਰ ਸੋਹਣ ਲਾਲ ਗੁਰਬਕਸ਼ ਸਿੰਘ ਪੁੱਤਰ ਗੁਰਦਾਸ ਰਾਮ, ਸੁਰਜੀਤ ਸਿੰਘ ਪੁੱਤਰ ਕ੍ਰਿਸ਼ਨ ਰਾਮ, ਸੰਤੋਖ ਰਾਮ ਪੁੱਤਰ ਹਰਦੇਵ ਰਾਮ, ਬਖ਼ਤਾਵਰ ਸਿੰਘ ਪੁੱਤਰ ਕਮਲ ਦੇਵ, ਮਨੋਜ ਕੁਮਾਰ ਪੁੱਤਰ ਸੁਰਜੀਤ ਰਾਮ, ਸੁਰਜੀਤ ਰਾਮ ਪੁੱਤਰ ਬੰਤੂ ਰਾਮ, ਹਰਭਜਨ ਸਿੰਘ ਪੁੱਤਰਭਗਤ ਰਾਮ, ਸੁਖਦੇਵ ਰਾਮ ਪੁੱਤਰ ਹਰਬਲਾਸ ਸਰਵਰਨ ਰਾਮ ਪੁੱਤਰ ਜਾਗੀਰ ਰਾਮ ਕਸ਼ਮੀਰੀ ਲਾਲ ਪੁੱਤਰ ਪ੍ਰੀਤਮ ਦਾਸ, ਪ੍ਰਗਟ ਰਾਮ ਪੁੱਤਰ ਗੁਰਦਾਸ ਰਾਮ ਆਦਿ ਸ਼ਾਮਿਲ ਹੋਏ |
