
ਅਲੀ ਬ੍ਰਦਰਜ਼ ਨੇ ਦਰਸ਼ਕਾਂ ਦਾ ਮਨ ਮੋਹਿਆ
ਐਸ ਏ ਐਸ ਨਗਰ, 2 ਅਕਤੂਬਰ ਗੋਲਡ ਈਵੈਂਟਸ ਅਤੇ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾਵੱਲੋਂ ਗੁਲਸ਼ਨ ਗਰਾਊਂਡ ਵਿਖੇ ਆਯੋਜਿਤ ਸੂਫੀ ਮਿਊਜ਼ੀਕਲ ਨਾਈਟ ਈਵੈਂਟ ਦੌਰਾਨ ਪ੍ਰਸਿੱਧ ਸੂਫੀ ਗਾਇਕ ਅਲੀ ਬ੍ਰਦਰਜ਼ ਨੇ ਦਰਸ਼ਕਾਂ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਮੋਹ ਲਿਆ। ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਰਚਨਾਵਾ ਸੁਣਾਈਆਂ ਇਸ ਮੌਕੇ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਐਸ ਏ ਐਸ ਨਗਰ, 2 ਅਕਤੂਬਰ ਗੋਲਡ ਈਵੈਂਟਸ ਅਤੇ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾਵੱਲੋਂ ਗੁਲਸ਼ਨ ਗਰਾਊਂਡ ਵਿਖੇ ਆਯੋਜਿਤ ਸੂਫੀ ਮਿਊਜ਼ੀਕਲ ਨਾਈਟ ਈਵੈਂਟ ਦੌਰਾਨ ਪ੍ਰਸਿੱਧ ਸੂਫੀ ਗਾਇਕ
ਅਲੀ ਬ੍ਰਦਰਜ਼ ਨੇ ਦਰਸ਼ਕਾਂ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਮੋਹ ਲਿਆ। ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਰਚਨਾਵਾ ਸੁਣਾਈਆਂ ਇਸ ਮੌਕੇ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਮੁੱਖ
ਮਹਿਮਾਨ ਵਜੋਂ ਸ਼ਾਮਿਲ ਹੋਏ।
ਅਲੀ ਬ੍ਰਦਰਜ਼ ਪਟਿਆਲਾ ਘਰਾਣੇ ਦੇ ਆਪਣੇ ਉਚੇ-ਸੁੱਚੇ ਅਤੇ ਸੁਰੀਲੇ ਸੂਫੀ ਗੀਤਾਂ ਲਈ ਜਾਣੇ ਜਾਂਦੇ ਹਨ। ਇਸ ਮੌਕੇ ਗੋਲਡ ਈਵੈਂਟਸ ਦੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਕੁਮਾਰ ਅਤੇ ਮੋਨਿਕਾ ਸ਼ਰਮਾ ਨੇ ਅਲੀ
ਬ੍ਰਦਰਜ਼ ਦਾ ਧੰਨਵਾਦ ਕੀਤਾ।
