ਸਵੱਛਤਾ ਪੰਦਰਵਾੜਾ ਮਨਾਇਆ

ਐਸ ਏ ਐਸ ਨਗਰ, 30 ਸਤੰਬਰ ਜਲ ਸਪਲਾਈ ਅਤੇ ਸੇਨੀਟੇਸ਼ਨ ਵਿਭਾਗ (ਸਰਕਲ ਚੰਡੀਗੜ੍ਹ) ਫੇਜ਼ 2 ਮੁਹਾਲੀ ਵਿਖੇ ਸਵਛਤਾ ਪੰਦਰਵਾੜਾ ਮਨਾਇਆ ਗਿਆ।

ਜਲ ਸਪਲਾਈ ਅਤੇ ਸੇਨੀਟੇਸ਼ਨ ਵਿਭਾਗ (ਸਰਕਲ ਚੰਡੀਗੜ੍ਹ) ਫੇਜ਼ 2 ਮੁਹਾਲੀ ਵਿਖੇ ਸਵਛਤਾ ਪੰਦਰਵਾੜਾ ਮਨਾਇਆ ਗਿਆ।

ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਦਫ਼ਤਰ ਦੇ ਸਾਰੇ ਸਟਾਫ ਨੇ ਇੱਕਠੇ ਹੋ ਕੇ ਝਾੜੂ ਲਗਾਹਇਆ ਅਤੇ ਆਲੇ ਦੁਆਲੇ ਦੀ ਸਫਾਈ ਕੀਤੀ। ਇਸਦੇ ਨਾਲ ਨਾਲ ਦਫ਼ਤਰ ਦੇ ਵਿੱਚ ਫ਼ਾਈਲਾਂ, ਟੇਬਲ ਰੈਂਕਾਂ ਆਦਿ ਦੀ ਵੀ ਸਫਾਈ ਕੀਤੀ ਗਈ।