ਯੋਗ ਨਿਦ੍ਰਾ ਦਾ ਵਿਸ਼ੇਸ਼ ਸੈਸ਼ਨ ਆਯੋਜਿਤ

ਐਸ.ਏ.ਐਸ.ਨਗਰ, 19 ਸਤੰਬਰ ਆਨੰਦਮੂਰਤੀ ਗੁਰੂ ਮਾਂ ਦੀ ਅਗਵਾਈ ਵਿੱਚ ਭਾਰਤ ਦੇ 40 ਤੋਂ ਵੱਧ ਸ਼ਹਿਰਾਂ ਵਿੱਚ ਇੱਕੋ ਦਿਨ, ਇੱਕੋ ਸਮੇਂ ਇਕੱਠੇ ‘ਯੋਗ ਨਿਦ੍ਰਾ’ ਦਾ ਇੱਕ ਵਿਸ਼ੇਸ਼ ਅਭਿਆਸ ਸੈਸ਼ਨ ਆਯੋਜਿਤ ਕੀਤਾ ਗਿਆ।

ਐਸ.ਏ.ਐਸ.ਨਗਰ, 19 ਸਤੰਬਰ ਆਨੰਦਮੂਰਤੀ ਗੁਰੂ ਮਾਂ ਦੀ ਅਗਵਾਈ ਵਿੱਚ ਭਾਰਤ ਦੇ 40 ਤੋਂ ਵੱਧ ਸ਼ਹਿਰਾਂ ਵਿੱਚ ਇੱਕੋ ਦਿਨ, ਇੱਕੋ ਸਮੇਂ ਇਕੱਠੇ ‘ਯੋਗ ਨਿਦ੍ਰਾ’ ਦਾ ਇੱਕ ਵਿਸ਼ੇਸ਼ ਅਭਿਆਸ ਸੈਸ਼ਨ ਆਯੋਜਿਤ ਕੀਤਾ ਗਿਆ।

ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਰਿਸ਼ੀ ਚੈਤਨਯ ਵਿਜ਼ਨ ਦੇ ਸਾਰੇ ਕੇਂਦਰਾਂ ਵਲੋਂ ਆਪੋ-ਆਪਣੇ ਸ਼ਹਿਰਾਂ ਵਿੱਚ ਯੋਗ ਨਿਦ੍ਰਾ ਦਾ ਅਭਿਆਸ ਸੈਸ਼ਨ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਹਰ ਸ਼ਹਿਰ ਦੇ ਸੈਂਕੜੇ ਲੋਕਾਂ ਵਲੋਂ ਇਸ ਵਿੱਚ ਭਾਗ ਲਿਆ ਗਿਆ।