ਫੇਜ਼ 4 ਵਿੱਚ ਅਗਲੇ ਹਫਤੇ ਸ਼ੁਰੂ ਹੋਵੇਗਾ ਸੋਲਰ ਲਾਈਟਾਂ ਲਗਾਉਣ ਦਾ ਕੰਮ

ਐਸ ਏ ਐਸ ਨਗਰ, 12 ਸਤੰਬਰ ਸਥਾਨਕ ਫੇਜ਼ 4 ਦੀ ਕੋਠੀ ਨੰਬਰ 501 ਤੋਂ 900 ਤਕ ਦੇ ਮਕਾਨਾਂ ਦੇ ਖੇਤਰ ਵਿੱਚ ਸੋਲਰ ਸਟ੍ਰੀਟ ਲਾਈਆਂ ਲਗਾਉਣ ਦਾ ਕੰਮ ਅਗਲੇ ਹਫਤੇ ਆਰੰਭ ਹੋ ਜਾਵੇਗਾ। ਇਹ ਸੋਲਰ ਲਾਈਟਾਂ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾਰੀ ਵਲੋਂ ਭੇਜੀ ਗਈ ਅਖਤਿਆਰੀ ਗ੍ਰਾਂਟ ਦੇ ਨਾਲ ਪੇਡਾ ਤੋਂ ਖਰੀਦੀਆਂ ਗਈਆਂ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸz ਐਚ ਐਸ ਕੰਵਰ ਅਤੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਕਰਨ ਜੌਹਰ ਨੇ ਦੱਸਿਆ ਕਿ ਇਸ ਖੇਤਰ ਵਿੱਚ ਕੁੱਲ 21 ਲਾਈਟਾਂ ਲਗੱਣੀਆਂ ਹਨ ਜਿਹਨਾਂ ਦਾ ਪੂਰਾ ਸਾਮਾਨ (ਖੰਭਿਆਂ ਸਮੇਤ) ਪੇਡਾ ਵਲੋਂ ਐਸੋਸੀਏਸ਼ਨ ਦੇ ਦਫਤਰ ਭਿਜਵਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਲਾਈਟਾਂ ਅਗਲੇ ਹਫਤੇ ਲੱਗਣੀਆਂ ਆਰੰਭ ਹੋ ਜਾਣਗੀਆਂ