ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਝੰਡਾ ਫਹਿਰਾਇਆ
ਐਸ ਏ ਐਸ ਨਗਰ, 6 ਸਤੰਬਰ ਸ਼੍ਰੀ ਵੈਸ਼ਨੋ ਮਾਤਾ ਮੰਦਿਰ ਫੇਜ਼ 3ਬੀ-1 ਮੁਹਾਲੀ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਅਮਿਤ ਮਰਵਾਹਾ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਪਰਦੀਪ ਸੋਨੀ ਵੱਲੋਂ ਝੰਡਾ ਫਹਿਰਾਇਆ ਗਿਆ।
ਐਸ ਏ ਐਸ ਨਗਰ, 6 ਸਤੰਬਰ ਸ਼੍ਰੀ ਵੈਸ਼ਨੋ ਮਾਤਾ ਮੰਦਿਰ ਫੇਜ਼ 3ਬੀ-1 ਮੁਹਾਲੀ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਅਮਿਤ ਮਰਵਾਹਾ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਪਰਦੀਪ ਸੋਨੀ ਵੱਲੋਂ ਝੰਡਾ ਫਹਿਰਾਇਆ ਗਿਆ।
ਇਸ ਮੌਕੇ ਅਸ਼ਵਨੀ ਸ਼ਰਮਾ, ਐਸ ਪੀ ਮਲਹੋਤਰਾ ,ਵੇਦ ਕੁਮਾਰ ਵਸ਼ਿਸ਼ਟ, ਗੋਪੀ ਸ਼ਰਮਾ , ਦਿਨੇਸ਼ ਸ਼ਰਮਾ, ਓਮ ਪ੍ਰਕਾਸ਼ ਵਿਜ, ਗੋਪੀ ਸ਼ਰਮਾ, ਰਮੇਸ਼ ਆਹੂਜਾ, ਨੀਲਮ ਆਹੂਜਾ, ਸੁਸ਼ਮਾ, ਸੰਤੋਸ਼ ਮਹਿਤਾ, ਨੀਲਮ ਸ਼ਰਮਾ, ਕੈਲਾਸ਼ ਮਰਵਾਹਾ, ਆਸ਼ਨਾ ਅਤੇ ਹੋਰ ਪਤਵੰਤੇ ਹਾਜਿਰ ਸਨ।