ਝੱਲੀ ਜਠੇਰੇ ਪਿੰਡ ਕਿੱਤਣਾ ਵਿਖੇ ਸਰਾਦਾਂ ਦਾ ਮੇਲਾ ਮਿਤੀ 22.09.2024 ਦਿਨ ਐਤਵਾਰ ਨੂੰ।

ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕੀ ਝੱਲੀ ਜਠੇਰੇ ਪਿੰਡ ਕਿੱਤਣਾ ਵਿਖੇ ਹਰ ਸਾਲ ਦੀ ਤਰਾਂ ਸਰਾਦਾਂ ਦਾ ਮੇਲਾ ਮਿਤੀ 22.09.2024 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਆਪ ਜੀ ਨੂੰ ਬੇਨਤੀ ਹੈ ਕਿ ਦਿਨ ਐਤਵਾਰ ਨੂੰ ਝੱਲੀ ਜਠੇਰੇ ਪਿੰਡ ਕਿੱਤਣਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਜੈ ਗੁਰੂ ਦੇਵ ਧੰਨ ਗੁਰੂ ਦੇਵ।

ਵਧੇਰੇ ਜਾਣਕਾਰੀ ਲਈ 98768-92566 ਤੇ ਸੰਪਰਕ ਕਰੋ ਜੀ।
ਵਲੋਂ - ਪ੍ਰਬੰਧਕ ਕਮੇਟੀ ਕਿੱਤਣਾ।