ਭਾਜਪਾ ਮੰਡਲ ਗੜ੍ਹਸ਼ੰਕਰ ਵੱਲੋਂ ਪ੍ਰਧਾਨ ਮੰਤਰੀ ਦੇ ਜਨਮਦਿਨ ਮੌਕੇ ਲੱਡੂ ਵੰਡੇ ਗਏ

ਗੜ੍ਹਸ਼ੰਕਰ, 17 ਸਤੰਬਰ - ਅੱਜ ਭਾਰਤੀ ਜਨਤਾ ਪਾਰਟੀ ਗੜ੍ਹਸ਼ੰਕਰ ਮੰਡਲ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਭਾਈ ਮੋਦੀ ਦਾ 74ਵਾਂ ਜਨਮ ਦਿਨ ਦਾਣਾ ਮੰਡੀ ਵਿਖੇ ਲੱਡੂ ਵੰਡ ਕੇ ਮਨਾਇਆ ਗਿਆ।ਇਸ ਮੌਕੇ ਮੰਡਲ ਪ੍ਰਧਾਨ ਪ੍ਰਧਾਨ ਨਿਿਤਨ ਸ਼ਰਮਾ,

ਗੜ੍ਹਸ਼ੰਕਰ, 17 ਸਤੰਬਰ - ਅੱਜ ਭਾਰਤੀ ਜਨਤਾ ਪਾਰਟੀ ਗੜ੍ਹਸ਼ੰਕਰ ਮੰਡਲ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਭਾਈ ਮੋਦੀ ਦਾ 74ਵਾਂ ਜਨਮ ਦਿਨ ਦਾਣਾ ਮੰਡੀ ਵਿਖੇ ਲੱਡੂ ਵੰਡ ਕੇ ਮਨਾਇਆ ਗਿਆ।ਇਸ ਮੌਕੇ ਮੰਡਲ ਪ੍ਰਧਾਨ ਪ੍ਰਧਾਨ ਨਿਿਤਨ ਸ਼ਰਮਾ, ਜਨਰਲ ਸਕੱਤਰ ਸੰਜੀਵ ਕਟਾਰੀਆ, ਡਾ: ਰਜਿੰਦਰ ਕੁਮਾਰ ਸ਼ਰਮਾ ਸਹਿਤ ਪਰਸ਼ੋਤਮ ਸਿੰਘ ਮਾਨ ਪੰਡੋਰੀ, ਲਲਿਤ ਰਾਣਾ ਜਨਰਲ ਸਕੱਤਰ, ਉਂਕਾਰ ਸਿੰਘ ਚਹਿਲਪੁਰੀ ਅਤੇ ਓਮ ਪ੍ਰਕਾਸ਼ ਮਿਲੂ ਪੰਮੀ ਪੰਡੋਰੀ ਸੀਨੀਅਰ ਭਾਜਪਾ ਵਰਕਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।