
ਗਾਇਕਾਂ ਪ੍ਰਮੀਤ ਕੌਰ ਵਲੋਂ ਬੂਟੇ ਲੱਗਾ ਕੇ ਆਪਣਾ 19 ਵਾਂ ਜਨਮ ਦਿਨ ਮਨਾਇਆ
ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਚੱਕ ਰਾਮੂੰ ਪ੍ਰਮੀਤ ਕੌਰ ਵਲੋਂ ਆਪਣਾ 19 ਵਾਂ ਜਨਮ ਦਿਨ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਡੇਰੇ ਦੇ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਰਾਮ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਪੰਜਾਬ ਨਾਲ ਵੱਖ ਵੱਖ ਥਾਵਾਂ ਤੇ ਬੂਟੇ ਲੱਗਾ ਕੇ
ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਚੱਕ ਰਾਮੂੰ ਪ੍ਰਮੀਤ ਕੌਰ ਵਲੋਂ ਆਪਣਾ 19 ਵਾਂ ਜਨਮ ਦਿਨ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਡੇਰੇ ਦੇ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਰਾਮ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਪੰਜਾਬ ਨਾਲ ਵੱਖ ਵੱਖ ਥਾਵਾਂ ਤੇ ਬੂਟੇ ਲੱਗਾ ਕੇ ਮਨਾਇਆ ਅਤੇ ਸੰਤ ਕੁਲਵੰਤ ਰਾਮ ਜੀ ਵਲੋਂ ਪ੍ਰਮੀਤ ਨੂੰ ਲੰਮੀ ਉਮਰ ਲਈ ਅਸ਼ੀਰਵਾਦ ਦਿੱਤਾ ਗਿਆ|
ਇਸ ਮੌਕੇ ਸੰਤ ਕੁਲਵੰਤ ਰਾਮ ਜੀ ਭਰੋਮਜਾਰਾ, ਬਾਬਾ ਜਿੰਦਰ ਜੀ, ਜੋਗੀ ਦਾਸ, ਗੁਰਦੀਪ ਸਿੰਘ ਭਰੋਲੀ, ਹਰਗੁਣ ਸੁਨਿਆਰ, ਹੈਰੀ ਸੁਨਿਆਰ, ਮਨਵੀਰ ਸੁਨਿਆਰ, ਰਣਵੀਰ ਬੇਰਾਜ, ਪ੍ਰਮੀਤ ਕੌਰ, ਹਰਮੀਤ ਕੌਰ ਹਾਜਰ ਸਨ
