ਗੁਰਦੁਆਰਾ ਬਾਬਾ ਬੁੱਢਾ ਜੀ ਡਾਇਰੀ ਕੰਪਲੈਕਸ ਵਿਖੇ ਮਹੀਨਾਵਰ ਪ੍ਰੋਗਰਾਮ ਕਰਵਾਇਆ

ਲੁਧਿਆਣਾ - ਗੁਰਦੁਆਰਾ ਬਾਬਾ ਬੁੱਢਾ ਜੀ ਡੈਰੀ ਕੰਪਲੈਕਸ ਹੈਬਵਾਲ ਵਿਖੇ ਮਹੀਨਾ ਵਾਰ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਢਾਡੀ ਅਤੇ ਕੀਰਤਨੀ ਜੱਥੇ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੋੜਿਆ। ਇਸ ਮੌਕੇ ਜਥੇਦਾਰ ਅੰਗਰੇਜ਼ ਸਿੰਘ ਸੰਧੂ ਵੱਲੋਂ ਢਾਡੀ ਜੱਥੇ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਅੰਗਰੇਜ਼ ਸਿੰਘ ਸੰਧੂ, ਬਾਬਾ ਨਿਰਮਲ ਸਿੰਘ ਜੀ ਕਾਰ ਸੇਵਾ ਗੁਰੂ ਦੁਆਰਾ ਮਾਉ ਸਾਹਿਬ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਸਾਰਜ ਜੀ ਸੇਵਾਦਾਰ, ਮਹਾਪੁਰਸ਼ ਬਾਬਾ ਜੋਗਾ ਸਿੰਘ ਜੀ, ਜਸਵੰਤ ਸਿੰਘ ਘੁੰਮਣ, ਜਗਵਿੰਦਰ ਸਿੰਘ ਖਾਲਸਾ, ਬਲਵੀਰ ਸਿੰਘ, ਬਲਜੀਤ ਸਿੰਘ ਰਿੰਪੀ, ਜਗਜੀਤ ਸਿੰਘ ਸਿੱਧੂ, ਦਲਜੀਤ ਸਿੰਘ ਲਾਦੀ, ਰਣਜੀਤ ਸਿੰਘ ਸਰਪੰਚ, ਤੇਜਿੰਦਰ ਪਾਲ ਸਿੰਘ, ਮਹਿੰਦਰ ਸਿੰਘ ਵਾਈ ਬਲਾਕ , ਤਰਸੇਮ ਸਿੰਘ ਪੀ ਏ ਯੂ, ਕਾਨ ਸਿੰਘ ਹੈਬੋਵਾਲ ਆਦਿ ਹਾਜ਼ਰ ਸਨ।