ਮਾਨਸਿਕ ਅਤੇ ਦਿਮਾਗੀ ਰੋਗਾਂ ਦੇ ਮਾਹਰ ਡਾਕਟਰ ਅਵਿਨਵ ਧਾਮੀ ਦੀਆਂ ਸੇਵਾਵਾਂ ਗੜਸ਼ੰਕਰ ਵਿੱਚ
ਗੜਸ਼ੰਕਰ 23 ਅਗਸਤ - ਮਾਨਸਕ ਅਤੇ ਦਿਮਾਗੀ ਰੋਗਾਂ ਦੇ ਮਾਹਰ ਡਾਕਟਰ ਅਵਿਨਵ ਧਾਮੀ ਵੱਲੋਂ ਅਸ਼ੋਕ ਹਸਪਤਾਲ ਗੜਸ਼ੰਕਰ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਗੜਸ਼ੰਕਰ 23 ਅਗਸਤ - ਮਾਨਸਕ ਅਤੇ ਦਿਮਾਗੀ ਰੋਗਾਂ ਦੇ ਮਾਹਰ ਡਾਕਟਰ ਅਵਿਨਵ ਧਾਮੀ ਵੱਲੋਂ ਅਸ਼ੋਕ ਹਸਪਤਾਲ ਗੜਸ਼ੰਕਰ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਅਸ਼ੋਕ ਹਸਪਤਾਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਡਾਕਟਰ ਅਵਿਨਵ ਧਾਮੀ ਐਮ ਡੀ, ਸਾਈਕੈਟਰੀ (ਮਾਨਸਿਕ ਅਤੇ ਦਿਮਾਗੀ ਰੋਗਾਂ ਦੇ ਮਾਹਰ) ਰੂਟੀਨ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।