ਪਰਮਜੀਤ ਕੌਰ ਬਜਾਜ ਦੀ ਪਹਿਲੀ ਬਰਸੀ ਮੌਕੇ ਅਰਦਾਸ ਸਮਾਗਮ 25 ਨੂੰ
ਪਟਿਆਲਾ, 22 ਅਗਸਤ - ਸੀਨੀਅਰ ਅਕਾਲੀ ਆਗੂ ਇੰਦਰਮੋਹਨ ਸਿੰਘ ਬਜਾਜ ਦੀ ਧਰਮ ਪਤਨੀ ਅਤੇ ਪਟਿਆਲਾ ਦੇ ਸਾਬਕਾ ਮੇਅਰ ਤੇ ਅਕਾਲੀ ਆਗੂ ਅਮਰਿੰਦਰ ਸਿੰਘ ਬਜਾਜ ਦੇ ਮਾਤਾ ਜੀ ਸਰਦਾਰਨੀ ਪਰਮਜੀਤ ਕੌਰ ਬਜਾਜ (ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਜੋ ਪਿਛਲੇ ਸਾਲ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਦੀ ਪਹਿਲੀ ਬਰਸੀ ਦੇ ਸਬੰਧ ਵਿੱਚ 25 ਅਗਸਤ ਨੂੰ ਸਵੇਰੇ 11:30 ਤੋਂ 12:30 ਵਜੇ ਤਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲ ਰੋਡ, ਪਟਿਆਲਾ ਵਿਖੇ ਕੀਰਤਨ ਅਤੇ ਅਰਦਾਸ ਸਮਾਗਮ ਕੀਤਾ ਜਾ ਰਿਹਾ ਹੈ।