ਪ੍ਰੈਸ ਕਾਨਫਰੰਸ
ਚੰਡੀਗੜ੍ਹ, 22 ਅਗਸਤ 2024:- ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਚੋਣ 2024-25 ਲਈ ਚੋਣ ਕਾਰਜਸੂਚੀ ਦਾ ਐਲਾਨ ਕਰਨ ਲਈ ਹੇਠ ਦਿੱਤੀਆਂ ਵਿਸਥਾਰਾਂ ਮੁਤਾਬਕ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ:-

ਮਿਤੀ: 23.8.2024
ਸਮਾਂ: 11.00 ਵਜੇ
ਸਥਾਨ: ਕਮੇਟੀ ਰੂਮ, ਦੂਜੀ ਮੰਜ਼ਿਲ, ਸਟੂਡੈਂਟ ਸੈਂਟਰ, ਪੰਜਾਬ ਯੂਨੀਵਰਸਿਟੀ
ਸਾਰੇ ਮੀਡੀਆ ਪ੍ਰਸਨ ਨੂੰ ਇਸ ਦੀ ਕਵਰੇਜ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।