ਬੰਦ ਸੀਵਰੇਜ ਖੁੱਲ੍ਹਵਾਉਣਲਈ ਡੀ ਸੀ ਨੂੰ ਦਿੱਤਾ ਮੰਗ ਪੱਤਰ।

ਨਵਾਂਸ਼ਹਿਰ - ਨਵਾਂਸ਼ਹਿਰ ਦੇ ਵਾਰਡ ਨੰਬਰ 8 ਦੇ ਕੌਸਲਰ ਪ੍ਰਵੀਨ ਭਾਟੀਆ ਜੀ ਦੀ ਅਗਵਾਈ ਹੇਠ ਅਤੇ ਪਿੰਡ ਸਲੋਹ ਦੇ ਪਤਵੰਤੇ ਆਗੂਆਂ ਦੇ ਨਾਲ ਮਾਣਯੋਗ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ।

ਨਵਾਂਸ਼ਹਿਰ - ਨਵਾਂਸ਼ਹਿਰ ਦੇ ਵਾਰਡ ਨੰਬਰ 8 ਦੇ ਕੌਸਲਰ ਪ੍ਰਵੀਨ ਭਾਟੀਆ ਜੀ ਦੀ ਅਗਵਾਈ ਹੇਠ ਅਤੇ ਪਿੰਡ ਸਲੋਹ ਦੇ ਪਤਵੰਤੇ ਆਗੂਆਂ ਦੇ ਨਾਲ ਮਾਣਯੋਗ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਜਿਸ ਵਿਚ ਮੁੱਖ ਤੌਰ ਤੇ ਸੀਵਰੇਜ ਬਲੋਕਜ ਹਟਾਉਣ ਅਤੇ ਰਾਮ ਨਗਰ ਤੇ ਖੂਹ ਵਾਲੀ ਗਲੀ ਬਨਾਉਣ ਸੰਬੰਧੀ ਜਿਕਰ ਕੀਤਾ ਗਿਆ ਅਤੇ ਕਮਿਸ਼ਨਰ ਸਾਹਿਬ ਵਲੋਂ ਵੀ ਜਲਦ ਕਾਰਵਾਈ ਲਈ ਭਰੋਸਾ ਦਿੱਤਾ ਗਿਆ।
ਇਸ ਮੋਕੇ ਤੇ ਮੇਰੇ ਨਾਲ ਮੋਹਨ ਲਾਲ, ਹਰੀ ਪਾਲ, ਮਹਿੰਦਰ ਸਿੰਘ, ਦਾਰਾ ਸਿੰਘ, ਬੱਬਲੂ  ਕੁਮਾਰ, ਬੋਨਨਾ, ਭਾਰਤ ਭੂਸ਼ਣ, ਰੀਤੂ ਰਾਣੀ ਅਤੇ ਬੇਬੀ ਵੀ ਮੇਰੇ ਨਾਲ ਸੀ।