
ਪ੍ਰਿਅੰਕਾ ਦਾਸ ਸੋਮਵਾਰ ਨੂੰ ਚੰਡੀਗੜ੍ਹ ਚੌਂਕ ਗੜ੍ਹਸੰਕਰ ਪਹੁੰਚ ਰਹੀ : ਸੂਬੇਦਾਰ ਕੇਵਲ ਸਿੰਘ
ਗੜ੍ਹਸ਼ੰਕਰ, 18 ਅਗਸਤ - ਸੂਬੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਮੋਰਾਂਵਾਲੀ ਦੀ ਲੜਕੀ ਪ੍ਰਿਅੰਕਾ ਦਾਸ ਅਫਰੀਕਾ ਟਰੈਕਿੰਗ ਲਈ ਗਈ ਸੀ।
ਗੜ੍ਹਸ਼ੰਕਰ, 18 ਅਗਸਤ - ਸੂਬੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਮੋਰਾਂਵਾਲੀ ਦੀ ਲੜਕੀ ਪ੍ਰਿਅੰਕਾ ਦਾਸ ਅਫਰੀਕਾ ਟਰੈਕਿੰਗ ਲਈ ਗਈ ਸੀ।ਉਹ ਤਕਰੀਬਨ 9 ਵਜੇ ਗੜ੍ਹਸ਼ੰਕਰ ਪਹੁੰਚ ਰਹੇ ਹਨ। ਇਸ ਕਰਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਤੇ ਦਿ ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਦੇ ਮੈਂਬਰ ਸਾਹਿਬਾਨ ਅਤੇ ਹੋਰ ਸਾਰੇ ਹੀ ਬਹੁਤ ਸਤਿਕਾਰ ਯੋਗ ਇਲਾਕੇ ਸੱਜਣਾ ਨੂੰ ਬੇਨਤੀ ਹੈ ਕਿ ਕੱਲ੍ਹ ਸਵੇਰੇ ਦਿਨ ਸੋਮਵਾਰ ਨੂੰ ਚੰਡੀਗੜ੍ਹ ਚੌਂਕ ਗੜ੍ਹਸੰਕਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਤਾਂ ਕਿ ਪ੍ਰਿਯੰਕਾ ਦਾਸ ਦਾ ਮਾਣ ਵਧਾਇਆ ਜਾ ਸਕੇ।
