ਦੁਖਦਾਈ ਖਬਰ-ਪ੍ਰਿੰਸ ਘੇੜੀਆ ਜੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।

ਸੰਤੋਸ਼ਗੜ੍ਹ, 11 ਸਤੰਬਰ - ਸੰਤੋਸ਼ਗੜ੍ਹ ਸ਼ਹਿਰ ਦੇ ਪ੍ਰਸਿੱਧ ਵਪਾਰੀ ਸ਼੍ਰੀ ਪ੍ਰਾਣ ਨਾਥ ਘੇੜੀਆ ਜੀ ਦੇ ਸਪੁੱਤਰ ਪ੍ਰਿੰਸ ਘੇੜੀਆ ਜੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ,

ਸੰਤੋਸ਼ਗੜ੍ਹ, 11 ਸਤੰਬਰ - ਸੰਤੋਸ਼ਗੜ੍ਹ ਸ਼ਹਿਰ ਦੇ ਪ੍ਰਸਿੱਧ ਵਪਾਰੀ ਸ਼੍ਰੀ ਪ੍ਰਾਣ ਨਾਥ ਘੇੜੀਆ ਜੀ ਦੇ ਸਪੁੱਤਰ ਪ੍ਰਿੰਸ ਘੇੜੀਆ ਜੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ, ਪ੍ਰਿੰਸ ਦਾ ਅੰਤਿਮ ਸੰਸਕਾਰ 12/09/2024 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਕੀਤਾ ਜਾਵੇਗਾ। . ਪ੍ਰਿੰਸ ਦੀ ਮੌਤ ਕਾਰਨ ਸ਼ਹਿਰ ਵਿੱਚ ਸੋਗ ਦਾ ਮਾਹੌਲ ਹੈ।