ਬਰਸੀ ਨੂੰ ਸਮਰਪਿਤ ਸਿਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ
ਮੌੜ ਮੰਡੀ- ਅੱਜ ਟਿੱਲਾ ਰੋਡ ਦੇ ਨੇੜੇ ਡੇਰਾ ਸ਼ਿਰੀ ਸੰਤ 108 ਓਕਾਰ ਦਾਸ ਜੀ ਦੀ ਬਰਸੀ ਨੂੰ ਸਮਰਪਿਤ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਜਿੱਥੇ ਸੰਗਤਾਂ ਨੇ ਦੂਰੋ ਨੇੜਿਓ ਲੱਖਾਂ ਦੀ ਗਿਣਤੀ ਚ ਪਹੁੰਚ ਕੇ ਹਾਜਰੀ ਲਵਾਈ। ਪਾਠੀ ਸਿੰਘਾਂ ਨੇ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਕਈ ਸੰਤ ਮਹਾਂਪੁਰਖ ਵੀ ਉਚੇਚੇ ਤੌਰ ਤੇ ਪਹੁੰਚੇ ਸਨ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।