ਨਤੀਜਾ ਮਈ, 2024

ਚੰਡੀਗੜ੍ਹ, 1 ਅਗਸਤ, 2024:- ਇਸ ਦਸਣ ਲਈ ਹੈ ਕਿ ਹੇਠਾਂ ਦਿੱਤੇ ਪਾਠਕ੍ਰਮਾਂ ਦੇ ਮਈ 2024 ਦੇ ਇਮਤਿਹਾਨ ਦੇ ਨਤੀਜੇ ਅੱਜ ਜਾਰੀ ਕਰ ਦਿੱਤੇ ਗਏ ਹਨ।

ਚੰਡੀਗੜ੍ਹ, 1 ਅਗਸਤ, 2024:- ਇਸ ਦਸਣ ਲਈ ਹੈ ਕਿ ਹੇਠਾਂ ਦਿੱਤੇ ਪਾਠਕ੍ਰਮਾਂ ਦੇ ਮਈ 2024 ਦੇ ਇਮਤਿਹਾਨ ਦੇ ਨਤੀਜੇ ਅੱਜ ਜਾਰੀ ਕਰ ਦਿੱਤੇ ਗਏ ਹਨ।

ਬੀ.ਐੱਸ.ਸੀ. (ਆਨਰਸ) (ਬਾਇਓ-ਇਨਫੋਰਮੈਟਿਕਸ) 2ਵੇਂ ਸੈਮਿਸਟਰ ਦੀ ਪ੍ਰੀਖਿਆ - ਮਈ, 2024

ਬੀ.ਐੱਸ.ਸੀ. (ਆਨਰਸ) (ਬਾਇਓ-ਟੈਕਨੋਲੋਜੀ) 2ਵੇਂ ਸੈਮਿਸਟਰ ਦੀ ਪ੍ਰੀਖਿਆ - ਮਈ, 2024

ਬੈਚਲਰ ਆਫ ਕਾਮਰਸ 2ਵੇਂ ਸੈਮਿਸਟਰ ਦੀ ਪ੍ਰੀਖਿਆ - ਮਈ, 2024

ਕੰਪਿਊਟਰ ਐਪਲੀਕੇਸ਼ਨਜ਼ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ 2ਵੇਂ ਸੈਮਿਸਟਰ ਦੀ ਪ੍ਰੀਖਿਆ - ਮਈ, 2024
ਇਹ ਨਤੀਜੇ ਸਬੰਧਤ ਵਿਭਾਗਾਂ/ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਵੇਖੇ ਜਾ ਸਕਦੇ ਹਨ।