ਸਾਵਣ ਮਹੀਨੇ ਦੀ ਚੌਂਕੀ ਲਗਾਉ।

ਨਵਾਂਸ਼ਹਿਰ - ਸ਼ਿਵ ਮੰਦਿਰ ਕੱਚਾ ਟੋਬਾ ਕੁਲਾਮ ਰੋਡ ਵਿਖੇ ਲਗਾਈ ਸਾਵਣ ਮਹੀਨੇ ਦੀ ਸ਼ਿਮ ਭੋਲੇ ਦੇ ਚਰਨਾਂ ਦੇ ਵਿੱਚ ਵਿਸ਼ਾਲ ਚੌਕੀ ਇਸ ਮੌਕੇ ਤੇ ਸ਼ਿਵਾਲਾ ਸਭ ਰੂਪ ਚੰਦ ਟਰਸਟ ਦੇ ਮੈਂਬਰ ਸਾਹਿਬਾਨਾਂ ਨੇ ਦੱਸਿਆ ਹੈ ਕਿ ਸਾਵਣ ਮਹੀਨੇ ਦੇ ਦੂਸਰੇ ਸੋਮਵਾਰ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਗਾਇਕ ਮਹੇਸ਼ ਸਾਜਨ ਵੱਲੋਂ

ਨਵਾਂਸ਼ਹਿਰ - ਸ਼ਿਵ ਮੰਦਿਰ ਕੱਚਾ ਟੋਬਾ ਕੁਲਾਮ ਰੋਡ ਵਿਖੇ ਲਗਾਈ ਸਾਵਣ ਮਹੀਨੇ ਦੀ ਸ਼ਿਮ ਭੋਲੇ ਦੇ ਚਰਨਾਂ ਦੇ ਵਿੱਚ ਵਿਸ਼ਾਲ ਚੌਕੀ ਇਸ ਮੌਕੇ ਤੇ ਸ਼ਿਵਾਲਾ ਸਭ ਰੂਪ ਚੰਦ ਟਰਸਟ ਦੇ ਮੈਂਬਰ ਸਾਹਿਬਾਨਾਂ ਨੇ ਦੱਸਿਆ ਹੈ ਕਿ ਸਾਵਣ ਮਹੀਨੇ ਦੇ ਦੂਸਰੇ ਸੋਮਵਾਰ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਗਾਇਕ ਮਹੇਸ਼ ਸਾਜਨ ਵੱਲੋਂ ਗਣੇਸ਼ ਬੰਧਨਾ ਸ਼ੁਰੂ ਕਰ ਆਪਣੇ ਆਏ ਹੋਏ ਭੱਜਣਾ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਿਸ ਵਿੱਚ ਉਹਨਾਂ ਵੱਲੋਂ ਘੋਟ ਘੋਟ ਕੇ ਪੀਵੇ ਸ਼ਾਕਰ ਦੀ ਬੂਟੀ ਓਮ ਨਮੋ ਸ਼ਿਵਾਏ ਡਮਰੂ ਵਜਾ ਦੇ ਭੋਲਿਆ ਖੋਟਾ ਸ਼ੰਕਰ ਦਾ ਬੀ ਮਸਤੀ ਵਿੱਚ ਆ ਕੇ ਆਦੀ ਭਜਨ ਗਾ ਕੇ ਸੰਗਤਾਂ ਨੂੰ ਮਸਤੀ ਦੇ ਵਿੱਚ ਨਿਹਾਲ ਕਰ ਦਿੱਤਾ