M.Com (Hons.) ਅਤੇ MBAfEX ਦਾਖਲੇ ਲਈ ਗਰੁੱਪ ਚਰਚਾ ਅਤੇ ਨਿੱਜੀ ਸਾਖਤਕਾਰ (ਇੰਟਰਵਿਊ) GD/PI ਸੂਚਨਾ

ਚੰਡੀਗੜ੍ਹ, 25 ਜੁਲਾਈ 2024:- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ (UBS) ਵਿੱਚ M.Com (Hons.) (29.07.2024 ਅਤੇ 30.07.2024) ਅਤੇ MBA ਫਰ ਐਗਜ਼ਿਕਿਊਟਿਵ (MBAfEX) (30.07.2024) ਪ੍ਰੋਗਰਾਮਾਂ ਵਿੱਚ ਦਾਖਲੇ ਲਈ ਗਰੁੱਪ ਚਰਚਾ ਅਤੇ ਨਿੱਜੀ ਸਾਖਤਕਾਰ (ਇੰਟਰਵਿਊ) (GD/PI) ਕਰਵਾਈ ਜਾ ਰਹੀ ਹੈ।

ਚੰਡੀਗੜ੍ਹ, 25 ਜੁਲਾਈ 2024:- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ (UBS) ਵਿੱਚ M.Com (Hons.) (29.07.2024 ਅਤੇ 30.07.2024) ਅਤੇ MBA ਫਰ ਐਗਜ਼ਿਕਿਊਟਿਵ (MBAfEX) (30.07.2024) ਪ੍ਰੋਗਰਾਮਾਂ ਵਿੱਚ ਦਾਖਲੇ ਲਈ ਗਰੁੱਪ ਚਰਚਾ ਅਤੇ ਨਿੱਜੀ ਸਾਖਤਕਾਰ (ਇੰਟਰਵਿਊ) (GD/PI) ਕਰਵਾਈ ਜਾ ਰਹੀ ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ GD/PI ਸ਼ੈਡਿਊਲ ਨੂੰ ਯੂਨੀਵਰਸਿਟੀ ਬਿਜ਼ਨਸ ਐਡਮਿਸ਼ਨ ਨੋਟਿਸ ਬੋਰਡ ਵੈਬਸਾਈਟ ਲਿੰਕ 'ਤੇ ਚੈੱਕ ਕਰਨ।
https://ubs.puchd.ac.in/show-noticeboard.php?nbid=4
ਉਮੀਦਵਾਰ arubs@pu.ac.in 'ਤੇ ਈਮੇਲ ਕਰ ਸਕਦੇ ਹਨ ਜਾਂ ਨਿੱਜੀ ਤੌਰ 'ਤੇ UBS ਦਫ਼ਤਰ, ਕਲਾਸ-3, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਸੰਪਰਕ ਕਰ ਸਕਦੇ ਹਨ।