ਖਰੜ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।

ਖਰੜ:- ਨਗਰ ਕੌਂਸਲ ਖਰੜ ਵੱਲੋ ਵਿਸ਼ੇਸ਼ ਮੁਹਿਮ ਤਹਿਤ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ.ਮਨਵੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸੀ.ਐਸ.ਆਈ ਬਲਬੀਰ ਸਿੰਘ ਢਾਕਾ, ਐਸ.ਆਈ ਰਜਿੰਦਰ ਕੁਮਾਰ ਅਤੇ ਐਸ.ਆਈ ਹਰਦਰਸ਼ਨਜੀਤ ਸਿੰਘ ਦੀ ਅਗਵਾਈ ਹੇਠ ਅੱਜ ਵਿਸ਼ੇਸ਼ ਮੁਹਿੰਮ ਤਹਿਤ ਲਾਂਡਰਾ ਰੋਡ ਦੇ ਦੋਨੋ ਪਾਸੇ ਪਲਾਸਟਿਕ ਪਲਾਗਿੰਗ ਮੁਹਿੰਮ ਚਲਾਈ ਗਈ ਜਿਸ ਵਿੱਚ ਕਿਲੋਗ੍ਰਾਮ ਪਲਾਸਟਿਕ ਪੋਲੀਥੀਨ ਅਤੇ ਮਲਟੀਲੇਅਰ ਪਲਾਸਟਿਕ ਇਕੱਠਾ ਕੀਤਾ ਗਿਆ।

ਖਰੜ:- ਨਗਰ ਕੌਂਸਲ ਖਰੜ ਵੱਲੋ ਵਿਸ਼ੇਸ਼ ਮੁਹਿਮ ਤਹਿਤ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ.ਮਨਵੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸੀ.ਐਸ.ਆਈ ਬਲਬੀਰ ਸਿੰਘ ਢਾਕਾ, ਐਸ.ਆਈ ਰਜਿੰਦਰ ਕੁਮਾਰ ਅਤੇ ਐਸ.ਆਈ ਹਰਦਰਸ਼ਨਜੀਤ ਸਿੰਘ ਦੀ ਅਗਵਾਈ ਹੇਠ ਅੱਜ ਵਿਸ਼ੇਸ਼ ਮੁਹਿੰਮ ਤਹਿਤ ਲਾਂਡਰਾ ਰੋਡ ਦੇ ਦੋਨੋ ਪਾਸੇ ਪਲਾਸਟਿਕ ਪਲਾਗਿੰਗ ਮੁਹਿੰਮ ਚਲਾਈ ਗਈ ਜਿਸ ਵਿੱਚ  ਕਿਲੋਗ੍ਰਾਮ ਪਲਾਸਟਿਕ ਪੋਲੀਥੀਨ ਅਤੇ ਮਲਟੀਲੇਅਰ ਪਲਾਸਟਿਕ ਇਕੱਠਾ ਕੀਤਾ ਗਿਆ। ਇਸ ਵਿਸ਼ੇਸ਼ ਮੁਹਿੰਮ ਰਾਹੀ ਸੀ.ਐਫ ਨਰਿੰਦਰ ਸਿੰਘ ਵੱਲੋ ਸ਼ਹਿਰਵਾਸੀਆ ਸੋਰਸ ਸੈਗਰੀਗੇਸ਼ਨ ਅਤੇ ਪਲਾਸਟਿਕ ਮੁਕਤ ਲਈ ਜਾਗਰੂਕ ਵੀ ਕੀਤਾ ਗਿਆ। ਇਸ ਮੁਹਿੰਮ ਵਿੱਚ ਪੰਜਾਬ ਦੇ ਕੋਆਰਡੀਨੇਟਰ ਦਲਜੀਤ ਸਿੰਘ ਉਤਕਰਸ਼ ਗਲੋਬਲ ਫਾਉਂਡੇਸ਼ਨ ਪੰਜਾਬ, ਸਿਟੀਜਨ, ਸੁਪਰਵਾਈਜ਼ਰ ਅਤੇ ਸਫਾਈ ਸੇਵਕਾਂ ਵੱਲੋ ਵਿਸ਼ੇਸ਼ ਯੋਗਦਾਨ ਪਾਇਆ ਗਿਆ।