ਖੂਨ ਦਾਨ ਕੈਂਪ ਲਗਾਇਆ
ਐਸ ਏ ਐਸ ਨਗਰ, 23 ਮਈ - ਸਥਾਨਕ ਫੇਜ਼ 11 ਵਿੱਚ ਸਥਿਤ ਪੀ ਏ ਬੀ ਰੈਮਿਡੀਜ ਵਲੋਂ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੌਰਾਨ 70 ਦੇ ਕਰੀਬ ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ।
ਐਸ ਏ ਐਸ ਨਗਰ, 23 ਮਈ - ਸਥਾਨਕ ਫੇਜ਼ 11 ਵਿੱਚ ਸਥਿਤ ਪੀ ਏ ਬੀ ਰੈਮਿਡੀਜ ਵਲੋਂ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੌਰਾਨ 70 ਦੇ ਕਰੀਬ ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ।
ਕੰਪਨੀ ਦੇ ਮੈਨਜਰ ਮਨਜੀਤ ਸਿੰਘ ਨੇ ਦੱਸਿਆ ਕਿ ਕੰਪਨੀ ਵਲੋਂ ਦੋ ਸਾਲ ਪਹਿਲਾਂ ਫੇਜ਼ 11 ਵਿੱਚ ਕੰਮ ਆਰੰਭ ਕੀਤਾ ਗਿਆ ਸੀ ਅਤੇ ਇਹ ਉਹਨਾਂ ਦਾ ਦੂਜਾ ਕੈਂਪ ਹੈ। ਉਹਨਾਂ ਕਿਹਾ ਕਿ ਆਉਂਦੇ ਸਾਲਾਂ ਦੌਰਾਨ ਵੀ ਕੰਪਨੀ ਵਲੋਂ ਹਰ ਸਾਲ ਖੂਨਦਾਨ ਕੈਂਪ ਦੇ ਨਾਲ ਨਾਲ ਹੋਰ ਬਿਮਾਰੀਆਂ ਦੇ ਜਾਂਚ ਦੇ ਕੈਂਪ ਵੀ ਲਗਾਏ ਜਾਣਗੇ। ਇਸ ਮੌਕੇ ਉਹਨਾਂ ਦੇ ਨਾਲ ਹਿਮਾਂਸ਼ੂ ਅਤੇ ਨਵੀਨ ਵੀ ਹਾਜ਼ਰ ਸਨ।