ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਗੜ੍ਹਸ਼ੰਕਰ - ਸਵ, ਸੁੱਚਾ ਸਿੰਘ ਵਾਸੀ ਸਤਨੌਰ ਦੀ ਯਾਦ ਵਿੱਚ ਅੱਡਾ ਸਤਨੌਰ ਵਿਖੇ ਅਰੋੜਾ ਟੈਲੀਕਾਮ(ਸਰਬਜੀਤ ਸਿੰਘ) ਪੀ ,ਕੇਸ਼ਵ ਗ੍ਰਾਫੀਕਸ ,ਗੁਰੂਨਾਨਕ ਬੇਕਰਸ ,ਡੈਂਪੀ ਇੰਗਲੈਂਡ, ਜਤਿੰਦਰ ਸਿੰਘ ,ਗੁਰਦਿਆਲ ਸਿੰਘ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ.